ਅੱਜ ਹੈ ਹਰਫ ਚੀਮਾ ਦਾ ਜਨਮਦਿਨ, ਪਤਨੀ ਤੇ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਗਾਇਕ ਨੂੰ ਬਰਥਡੇਅ ਸਰਪ੍ਰਾਈਜ਼

written by Lajwinder kaur | September 13, 2020

ਪੰਜਾਬੀ ਗਾਇਕ ਹਰਫ ਚੀਮ ਅੱਜ ਆਪਣਾ 33ਵਾਂ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦੇ ਬਰਥਡੇਅ ਸੈਲੀਬਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

ਇਨ੍ਹਾਂ ਤਸਵੀਰਾਂ ‘ਚ ਹਰਫ ਚੀਮਾ ਆਪਣੀ ਵਾਈਫ ਜੈਸਮੀਨ ਕਾਹਲੋਂ ਤੇ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਇਨ੍ਹਾਂ ਤਸਵੀਰਾਂ ‘ਚ ਗੁਰੀ, ਜੈ ਰੰਧਾਵਾ ਤੇ ਕਈ ਹੋਰ ਪੰਜਾਬੀ ਗਾਇਕ ਹਰਫ ਚੀਮਾ ਨੂੰ ਬਰਥਡੇਅ ਸਰਪ੍ਰਾਈਜ਼ ਦਿੰਦੇ ਹੋਏ ਨਜ਼ਰ ਆ ਰਹੇ ਨੇ । ਹਰਫ ਚੀਮਾ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ।

View this post on Instagram

 

?? cuteee @officialguri_ happy birthday @harfcheema bro ?

A post shared by gurijindjaan❤ (@gurijindjaan) on

harf cheema with wife

 

View this post on Instagram

 

Janamdin Diyan Mubarakan Sadde Vadde Veere Nu @harfcheema❤️ Love U ❤️

A post shared by GURI (ਗੁਰੀ) (@officialguri_) on

ਹਰਫ ਚੀਮਾ ਨੇ ਆਪਣੇ ਬਰਥਡੇਅ ਕੇਕ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ, ਦੋਸਤਾਂ ਤੇ ਫੈਨਜ਼ ਦਾ ਧੰਨਵਾਦ ਕੀਤਾ ਹੈ, ਇੰਨਾ ਪਿਆਰ ਦੇਣ ਲਈ ਤੇ ਜਨਮ ਦਿਨ ਨੂੰ ਖ਼ਾਸ ਬਨਾਉਣ ਲਈ । ਇਸ ਪੋਸਟ ਦੇ ਹੇਠ ਪ੍ਰਸ਼ੰਸਕ ਹਰਫ ਚੀਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । ਜੇ ਗੱਲ ਕਰੀਏ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

0 Comments
0

You may also like