Advertisment

ਜੈਸਮੀਨ ਸੈਂਡਲਾਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਸੰਗੀਤ ਦੀ ਦੁਨੀਆ ’ਚ ਕਦਮ ਰੱਖਣ ਤੋਂ ਪਹਿਲਾਂ ਕੀ ਕਰਦੀ ਸੀ ਕੰਮ

author-image
By Rupinder Kaler
New Update
ਜੈਸਮੀਨ ਸੈਂਡਲਾਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਸੰਗੀਤ ਦੀ ਦੁਨੀਆ ’ਚ ਕਦਮ ਰੱਖਣ ਤੋਂ ਪਹਿਲਾਂ ਕੀ ਕਰਦੀ ਸੀ ਕੰਮ
Advertisment
ਜੈਸਮੀਨ ਸੈਂਡਲਾਸ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਉਹਨਾਂ ਨੇ ਆਪਣੇ ਜਨਮ ਦਿਨ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਜੈਸਮੀਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਨੇ 2008 ਵਿੱਚ ਮੁਸਕਾਨ ਗਾਣੇ ਨਾਲ ਸੰਗੀਤ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ । ਜੈਸਮੀਨ ਨੇ 16 ਸਾਲ ਦੀ ਉਮਰ ਵਿੱਚ ‘ਅੱਧੀ ਰਾਤੀਂ’ ਨਾਂ ਦਾ ਗਾਣਾ ਲਿਖਿਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/CEsUy3FAR8r/ ਜੈਸਮੀਨ ਮੁਤਾਬਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਕਈ ਕਿਸਮ ਦੀਆਂ ਨੌਕਰੀਆਂ ਵੀ ਕੀਤੀ ਸਨ, ਜਿਹੜੀਆਂ ਕਿ ਮਿਊਜ਼ਿਕ ਦੇ ਸ਼ੌਂਕ ਕਰਕੇ ਉਸ ਨੂੰ ਛੱਡਣੀਆਂ ਵੀ ਪਈਆਂ ਸਨ । ਜੈਸਮੀਨ ਮੁਤਾਬਿਕ ਉਸ ਨੇ ਕਈ ਕਿਸਮ ਦੇ ਸਟੋਰ ਤੇ ਕੰਮ ਕੀਤਾ ਹੈ । ਇਸ ਜੌਬ ਦੌਰਾਨ ਉਹ ਜਿੰਨੀਆਂ ਚੀਜਾਂ ਵੇਚਦੀ ਸੀ ਉਸ ਮੁਤਾਬਿਕ ਉਸ ਨੂੰ ਕਮਿਸ਼ਨ ਮਿਲਦੀ ਸੀ ।
Advertisment
https://www.instagram.com/p/CEqaqvXg6yE/ ਇੱਥੇ ਹੀ ਬੱਸ ਨਹੀਂ ਜੈਸਮੀਨ ਸਕੂਲ ਵਿੱਚ ਅਧਿਆਪਕਾ ਵੀ ਰਹੀ ਹੈ । ਉਸ ਮੁਤਾਬਿਕ ਉਸ ਨੇ 4 ਤੋਂ 5 ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ । ਪਰ ਉਸ ਨੇ ਇਹ ਜੌਬ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਬੱਚਿਆਂ ਨੂੰ ਪੜ੍ਹਾਉਣ ਤੇ ਧਿਆਨ ਨਹੀਂ ਸੀ ਦੇ ਪਾ ਰਹੀ । ਜੈਸਮੀਨ ਦਾ ਕਹਿਣਾ ਹੈ ਕਿ ਸੰਗੀਤ ਉਹ ਦੀਆਂ ਰਗਾਂ ਵਿੱਚ ਹੈ, ਇਸ ਲਈ ਉਹ ਗਾਉਂਦੀ ਹੈ । https://www.instagram.com/p/CEqfTAfgNJC/ https://www.instagram.com/p/CD-2t1yABkY/
Advertisment

Stay updated with the latest news headlines.

Follow us:
Advertisment
Advertisment
Latest Stories
Advertisment