Advertisment

ਦੇਖੋ ਤਸਵੀਰਾਂ : ਪੰਜਾਬੀ ਮਾਡਲ ਤੇ “ਗੁੱਡਨ ਤੁਮਸੇ ਨਾ ਹੋ ਪਾਏਗਾ” ਫੇਮ ਐਕਟਰੈੱਸ ਕਨਿਕਾ ਮਾਨ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ 27ਵਾਂ ਬਰਥਡੇਅ

author-image
By Lajwinder kaur
New Update
ਦੇਖੋ ਤਸਵੀਰਾਂ : ਪੰਜਾਬੀ ਮਾਡਲ ਤੇ “ਗੁੱਡਨ ਤੁਮਸੇ ਨਾ ਹੋ ਪਾਏਗਾ” ਫੇਮ ਐਕਟਰੈੱਸ ਕਨਿਕਾ ਮਾਨ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ 27ਵਾਂ ਬਰਥਡੇਅ
Advertisment
ਪੰਜਾਬੀ ਮਾਡਲ ਕਨਿਕਾ ਮਾਨ (Kanika Mann) ਜੋ ਕਿ ਟੀਵੀ ਜਗਤ ਦੀ ਨਾਮੀ ਐਕਟਰੈੱਸ ਨੇ । “ਗੁੱਡਨ ਤੁਮਸੇ ਨਾ ਹੋ ਪਾਏਗਾ” ਫੇਮ ਐਕਟਰੈੱਸ ਕਨਿਕਾ ਮਾਨ ਅੱਜ ਆਪਣਾ 27ਵਾਂ
Advertisment
ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ ।kanika mann birthday pic-1 ਹੋਰ ਪੜ੍ਹੋ : ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ ? ਪਿਆਰ ਦੇ ਗੀਤਾਂ ਦਾ ਹੈ ਬਾਦਸ਼ਾਹ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ
Advertisment
ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । kanika enjoying with friends ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਕਨਿਕਾ ਮਾਨ ਨੇ ਲਿਖਿਆ ਹੈ, ਹੈਪੀ ਬਰਥਡੇਅ ਟੂ ਮੀ । ਇਸ ਪੋਸਟ ਉੱਤੇ ਟੀਵੀ ਜਗਤ ਦੇ ਕਈ ਕਲਾਕਾਰਾਂ ਨੇ ਕਮੈਂਟ ਕਰਕੇ ਕਨਿਕਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ ।
Advertisment
kanika mann celebrates 27th birthday ਜੇ ਗੱਲ ਕਰੀਏ ਕਨਿਕਾ ਮਾਨ ਜੋ ਕਿ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ । ਉਹ ਪੰਜਾਬੀ ਗੀਤ ਜਿਵੇਂ ਕਿ ਵਿਆਹ, ਪਾਬੰਦੀਆਂ, ਕੱਠਪੁਥਲੀ, ਮੇਰੀ ਜਿਹੀ, ਤੇਰੇ ਨਖ਼ਰੇ ਵਰਗੇ ਕਈ ਗੀਤਾਂ ਵਿੱਚ ਕੰਮ ਕਰ ਚੁੱਕੀ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment