ਮਲਾਇਕਾ ਅਰੋੜਾ ਨੇ ਆਪਣੀ ਜਨਮ ਦਿਨ ਦੀ ਪਾਰਟੀ ‘ਚ ਹੌਟ ਡਾਂਸ ਨਾਲ ਲੁੱਟਿਆ ਮੇਲਾ

Written by  Lajwinder kaur   |  October 23rd 2019 11:38 AM  |  Updated: October 23rd 2019 11:38 AM

ਮਲਾਇਕਾ ਅਰੋੜਾ ਨੇ ਆਪਣੀ ਜਨਮ ਦਿਨ ਦੀ ਪਾਰਟੀ ‘ਚ ਹੌਟ ਡਾਂਸ ਨਾਲ ਲੁੱਟਿਆ ਮੇਲਾ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਜੋ ਕਿ ਆਪਣਾ 46ਵਾਂ ਜਨਮ ਦਿਨ ਮਨਾ ਰਹੇ ਨੇ। ਉਨ੍ਹਾਂ ਦੇ ਜਨਮ ਦਿਨ ਦੀ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਸ ਜਸ਼ਨ ‘ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਸ਼ਿਲਪਾ ਸ਼ੈਟੀ, ਅਰਜੁਨ ਰਾਮਪਾਲ, ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ ਖ਼ਾਨ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਸ਼ਾਮਿਲ ਹੋਏ। ਮਲਾਇਕਾ ਅਰੋੜਾ ਦੇ ਬੁਆਏਫਰੈਂਡ ਅਰਜੁਨ ਕਪੂਰ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।

 

View this post on Instagram

 

Mere Arjun aur Arjun aagaye... Happy birthday #Malla have a beautiful one. @malaikaaroraofficial @arjunkapoor #agelessMalikaa

A post shared by Arjun (@rampal72) on

 

 

View this post on Instagram

 

Birthday Angel @malaikaaroraofficial #malaikaarora #birthday

A post shared by @ jacqueline.hottest.disha on

ਇਸ ਖ਼ਾਸ ਮੌਕੇ ਉੱਤੇ ਮਲਾਇਕਾ ਅਰੋੜਾ ਹੌਟ ਡਰੈੱਸ ‘ਚ ਬਹੁਤ ਹੀ ਖ਼ੂਬਸਰੂਤ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਾਤਿਲ ਅਦਾਵਾਂ ਵਾਲੇ ਡਾਂਸ ਵੀਡੀਓ  ਸ਼ੋਸਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।

 

View this post on Instagram

 

And the birthday girl ❤? #MallaikaArora

A post shared by Viral Bhayani (@viralbhayani) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network