ਅੱਜ ਹੈ ਸਰਗੁਣ ਮਹਿਤਾ ਦਾ ਬਰਥਡੇਅ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਪੰਜਾਬੀ ਅਦਾਕਾਰਾ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

Written by  Lajwinder kaur   |  September 06th 2020 02:31 PM  |  Updated: September 06th 2020 02:31 PM

ਅੱਜ ਹੈ ਸਰਗੁਣ ਮਹਿਤਾ ਦਾ ਬਰਥਡੇਅ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਪੰਜਾਬੀ ਅਦਾਕਾਰਾ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

ਸਰਗੁਣ ਮਹਿਤਾ ਦਾ ਨਾਂਅ ਅੱਜ ਪਾਲੀਵੁੱਡ ਵਿੱਚ ਟੌਪ ਦੀਆਂ ਹੀਰੋਇਨਾਂ ਵਿੱਚ ਗਿਣਿਆ ਜਾਂਦਾ ਹੈ । ਉਨ੍ਹਾਂ ਦੀ ਲਗਪਗ ਹਰ ਫ਼ਿਲਮ ਹਿੱਟ ਹੁੰਦੀ ਹੈ । ਅੰਗਰੇਜ਼ ਫ਼ਿਲਮ ਤੋਂ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੀ ਸਰਗੁਣ ਮਹਿਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ ।

ammy and sargun neeru gives wish happy birthday to sargun

ਸਰਗੁਣ ਮਹਿਤਾ ਨੇ ਲਗਪਗ ਪਾਲੀਵੁੱਡ ਦੇ ਹਰ ਐਕਟਰ ਦੇ ਨਾਲ ਫ਼ਿਲਮਾਂ ਕਰ ਲਈਆਂ ਨੇ । ਜਿਸ ਕਰਕੇ ਅੱਜ ਉਨ੍ਹਾਂ ਨੂੰ ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ, ਬਿੰਨੂ ਢਿੱਲੋਂ ਤੇ ਕਈ ਹੋਰ ਕਲਾਕਾਰਾਂ ਨੂੰ ਸਰਗੁਣ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਉੱਧਰ ਸਰਗਣ ਮਹਿਤਾ ਦੇ ਪਤੀ ਰਵੀ ਦੁਬੇ ਨੇ ਵੀ ਲੰਮੀ ਚੌੜੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ ।

gippy and sargun, binnu

 

View this post on Instagram

 

It takes so much to be a cause of happiness joy and bliss in someone’s life ..i think a person has to be gifted karmically to have that super power ,u have entered so many lives and lit up so many worlds ,mine included ,you have a superpower sargun of bringing bliss and fortune to everyone ....i really can’t ever define what u mean to me i just know that there are so many times i have tears of gratitude just thinking about you ...and that child like smile of yours is why i am living ....happy birthday gungun .....i love love love love love you meri choti...this year the world will know you are not just ‘my queen’ you are ‘THE QUEEN ‘ .#happybirthday #sargunmehta . . PS ( these two lalluz didn’t let me take even one good picture with her last night ..kaminon saari photos photobomb kar di) @srmanjain @dannyalagh

A post shared by Ravi Dubey 1 (@ravidubey2312) on

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ  ਅੰਗਰੇਜ਼, ਲਵ ਪੰਜਾਬ, ਲਹੌਰੀਆ, ਜਿੰਦੂਆ, ਕਿਸਮਤ, ਕਾਲਾ ਸ਼ਾਹ ਕਾਲਾ, ਸੁਰਖ਼ੀ ਬਿੰਦੀ, ਝੱਲੇ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network