Advertisment

ਇਸ ਐਕਟਰ ਨੂੰ15 ਸਾਲ ਤੱਕ ਡੇਟ ਕੀਤਾ ਸੀ ਤੱਬੂ ਨੇ,ਪਰ ਨਹੀਂ ਕਰਵਾਇਆ ਅੱਜ ਤੱਕ ਵਿਆਹ

author-image
By Shaminder
New Update
ਇਸ ਐਕਟਰ ਨੂੰ15 ਸਾਲ ਤੱਕ ਡੇਟ ਕੀਤਾ ਸੀ ਤੱਬੂ ਨੇ,ਪਰ ਨਹੀਂ ਕਰਵਾਇਆ ਅੱਜ ਤੱਕ ਵਿਆਹ
Advertisment
ਬਾਲੀਵੁੱਡ ਅਦਾਕਾਰਾ ਤੱਬੂ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੀ ਹੈ । ਤੱਬੂ ਦਾ ਜਨਮ ਹੈਦਰਾਬਾਦ ਦੇ ਇੱਕ ਮੁਸਲਿਮ ਪਰਿਵਾਰ 'ਚ ਹੋਇਆ। ਉਨ੍ਹਾਂ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1980 'ਚ ਆਈ ਫ਼ਿਲਮ ਬਜ਼ਾਰ ਨਾਲ ਕੀਤੀ ਸੀ ।14 ਸਾਲ ਦੀ ਉਮਰ 'ਚ ਉਨ੍ਹਾਂ ਨੇ 'ਹਮ ਨੌਜਵਾਨ' 'ਚ ਦੇਵਾਨੰਦ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਲੀਡ ਐਕਟਰੈੱਸ ਦੇ ਤੌਰ 'ਤੇ ਉਨ੍ਹਾਂ ਨੇ ਫ਼ਿਲਮ 'ਪ੍ਰੇਮ' ਕੀਤੀ ਸੀ । ਹੋਰ ਵੇਖੋ:ਅਜੈ ਦੇਵਗਨ ਕਰਕੇ ਤੱਬੂ ਦੇ ਵਿਆਹ ਦਾ ਫਸਿਆ ਪੇਚ,ਅਜੈ ਦੇਵਗਨ ਨੇ ਕੀਤਾ ਖ਼ੁਦ ਖ਼ੁਲਾਸਾ
Advertisment
https://www.instagram.com/p/BwtA4mDlDDK/ publive-image ਇਸ 'ਚ ਉਨ੍ਹਾਂ ਦੇ ਨਾਲ ਸੰਜੇ ਕਪੂਰ ਲੀਡ ਰੋਲ 'ਚ ਸਨ ਪਰ ਇਸ ਫ਼ਿਲਮ ਨੂੰ ਬਣਨ 'ਚ ਹੀ ਅੱਠ ਸਾਲ ਲੱਗ ਗਏ ਜਿਸ ਕਾਰਨ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਪਹਿਲਾ ਪਹਿਲਾ ਪਿਆਰ' ਬਣ ਗਈ । https://www.instagram.com/p/BxF5RfilBtj/ ਤੱਬੂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ਹਾਲਾਂਕਿ ਸਾਊਥ ਦੇ ਇੱਕ ਐਕਟਰ ਨਾਗਾਅਰਜੁਨ ਨੂੰ ਉਹ ਕਰੀਬ 15 ਸਾਲ ਤੱਕ ਡੇਟ ਕਰਦੇ ਰਹੇ,ਪਰ ਨਾਗਾਅਰਜੁਨ ਸ਼ਾਦੀਸ਼ੁਦਾ ਸਨ ਅਤੇ ਆਪਣੀ ਪਤਨੀ ਨੂੰ ਨਹੀਂ ਸਨ ਛੱਡਣਾ ਚਾਹੁੰਦੇ । https://www.instagram.com/p/BxZsQgTlCSr/ ਜਿਸ ਕਾਰਨ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹਾਲਾਂਕਿ ਦੋਵੇਂ ਇੱਕ ਦੂਜੇ ਨੂੰ ਬੇਹੱਦ ਪਸੰਦ ਕਰਦੇ ਸਨ ।ਜਿਸ ਤੋਂ ਬਾਅਦ ਤੱਬੂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment