ਐਮੀ ਵਿਰਕ ਤੋਂ ਲੈ ਕੇ ਕੌਰ ਬੀ ਤੱਕ, ਫਾਦਰ ਡੇਅ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Lajwinder kaur   |  June 16th 2019 05:31 PM  |  Updated: June 16th 2019 05:33 PM

ਐਮੀ ਵਿਰਕ ਤੋਂ ਲੈ ਕੇ ਕੌਰ ਬੀ ਤੱਕ, ਫਾਦਰ ਡੇਅ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅੱਜ ਯਾਨੀ ਕਿ 16 ਜੂਨ ਨੂੰ ਪੂਰੇ ਦੇਸ਼ ‘ਚ ਫਾਦਰ ਡੇਅ ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੇ-ਆਪਣੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਨੇ। ਕੁਝ ਸਿਤਾਰਿਆਂ ਨੇ ਆਪਣੇ ਪਿਤਾ ਦੇ ਲਈ ਪਿਆਰ ਭਰੇ ਸ਼ਬਦ ਲਿਖੇ ਨੇ ਤੇ ਕਈਆਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

View this post on Instagram

 

Happy father’s day ???

A post shared by Ammy Virk ( ਐਮੀ ਵਿਰਕ ) (@ammyvirk) on

ਗੱਲ ਕਰਦੇ ਹਾਂ ਐਮੀ ਵਿਰਕ ਦੀ ਤਾਂ ਉਨ੍ਹਾਂ ਨੇ ਆਪਣੇ ਫਾਦਰ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਿਸ਼ ਕੀਤਾ ਹੈ। ਐਮੀ ਵਿਰਕ ਜੋ ਕਿ ਆਪਣੀ ਬਾਲੀਵੁੱਡ ਫ਼ਿਲਮ ’83 ਦੀ ਸ਼ੂਟਿੰਗ ਦੇ ਲਈ ਲੰਡਨ ਗਏ ਹੋਏ ਹਨ। ਇਸ ਵਾਰ ਉਹ ਆਪਣੇ ਪਿਤਾ ਦੇ ਨਾਲ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਇੰਸਟਾਗ੍ਰਾਮ ਦੇ ਰਾਹੀਂ ਵਧਾਈ ਦਿੱਤੀ ਹੈ।

ਮਿਲਿੰਦ ਗਾਬਾ ਨੇ ਵੀ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘Happy Happiness Day , Happy Music Day , Happy Life Day , Happy Hero Day , above All ,

Happy Everything’s Day !

Coz you are my everything paa

I LOVE YOU’

 

View this post on Instagram

 

Love you my super Dad ??? #happyfathersday #fathersday

A post shared by Miss Pooja (@misspooja) on

ਹੋਰ ਵੇਖੋ:‘ਸਿਕੰਦਰ 2’ ਦਾ ਪਹਿਲਾ ਗੀਤ ‘ਜੱਸ ਮਾਣਕ’ ਦੀ ਆਵਾਜ਼ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਸੁਰਾਂ ਦੀ ਰਾਣੀ ਮਿਸ ਪੂਜਾ ਨੇ ਵੀ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਹੁਤ ਸਾਰਾ ਪਿਆਰ ਮੇਰੇ ਸੁਪਰ ਡੈਡ ਨੂੰ’।

ਬਾਕਮਾਲ ਅਦਾਕਾਰਾ ਮੋਨਿਕਾ ਗਿੱਲ ਨੇ ਤਸਵੀਰ ਸਾਂਝੀ ਕੀਤੀ ਹੈ ਜਿਸ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ।

 

View this post on Instagram

 

From every #son who is a shadow of his father and from every #father who is nothing without his #shadow... . ? #happyfathersday

A post shared by Aarya Babbar (@aaryababbar222) on

ਹੋਰ ਵੇਖੋ:ਬਾਲੀਵੁੱਡ ਦੀ ਇਹ ਅਦਾਕਾਰਾ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ ਪੰਜਾਬੀ ਫ਼ਿਲਮ ਅਰਦਾਸ ਕਰਾਂ ‘ਚ

 

View this post on Instagram

 

Life da Har Din Mummy Daddy da? Best Father in the World?❤️??Rab Sab de Bappu Ji nu Lambhi Umar Dewe #HappyFathersDay?

A post shared by KaurB (@kaurbmusic) on

ਆਰਿਆ ਬੱਬਰ ਨੇ ਵੀ ਆਪਣੇ ਪਿਤਾ ਰਾਜ ਬੱਬਰ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਕੌਰ ਬੀ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘Life da Har Din Mummy Daddy da...

Best Father in the World...Rab Sab de Bappu Ji nu Lambhi Umar Dewe #HappyFathersDay’

 

View this post on Instagram

 

Happy Father’s Day.... stay happy and healthy..?????❤️❤️❤️#fatherlove #kamalkhan

A post shared by KAMAL KHAN (@thekamalkhan) on

ਇਸ ਤੋਂ ਇਲਾਵਾ ਕਮਲ ਖ਼ਾਨ, ਕਰਮਜੀਤ ਅਨਮੋਲ, ਨਵਰਾਜ ਹੰਸ ਤੇ ਪਰਮੀਸ਼ ਵਰਮਾ ਨੇ ਵੀ ਫਾਦਰਸ ਡੇਅ ਉੱਤੇ ਵਧਾਈਆਂ ਦਿੱਤੀਆਂ ਨੇ।

 

View this post on Instagram

 

Aapne ton Pehla Sadda Mapeya Da Sochida, Kholda Remote Naal Gate Bapu Kothi Da...

A post shared by Parmish Verma (@parmishverma) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network