ਅਮੀਰ ਖ਼ਾਨ, ਕਪਿਲ ਸ਼ਰਮਾ, ਨੇਹਾ ਕੱਕੜ ਤੇ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ

Written by  Lajwinder kaur   |  March 10th 2020 01:00 PM  |  Updated: March 10th 2020 01:02 PM

ਅਮੀਰ ਖ਼ਾਨ, ਕਪਿਲ ਸ਼ਰਮਾ, ਨੇਹਾ ਕੱਕੜ ਤੇ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ

ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਸੈਲੀਬ੍ਰੇਟੀਜ਼ ਵੱਲੋਂ ਵੀ ਇਸ ਤਿਉਹਾਰ ਨੂੰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾ ਰਹੇ ਨੇ । ਅੱਜ ਯਾਨੀਕਿ 10 ਮਰਾਚ ਨੂੰ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰੇ ਬੜੀ ਹੀ ਗਰਮਜੋਸ਼ੀ ਦੇ ਨਾਲ ਹੋਲੀ ਦਾ ਤਿਉਹਾਰ ਮਨਾ ਰਹੇ ਨੇ । ਜਿਸਦੇ ਚੱਲਦੇ ਕਪਿਲ ਸ਼ਰਮਾ, ਨੇਹਾ ਕੱਕੜ, ਜਸਬੀਰ ਜੱਸੀ, ਅਮੀਰ ਖ਼ਾਨ, ਨਿੰਜਾ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੇ ਰਾਹੀਂ ਦੇਸ਼ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ ।

View this post on Instagram

 

Holi Mubarak guys. Love. a.

A post shared by Aamir Khan (@_aamirkhan) on

ਅਮੀਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਪਤਨੀ ਤੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਹੈਪੀ ਹੋਲੀ ਸਭ ਨੂੰ’

ਹੋਰ ਵੇਖੋ:ਸਰਦਾਰੀ ਲੁੱਕ ‘ਚ ਨਜ਼ਰ ਆਏ ਪਤੀ-ਪਤਨੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਭੱਜੀ ਤੇ ਗੀਤਾ ਬਸਰਾ ਦਾ ਇਹ ਅਵਤਾਰ

ਨੇਹਾ ਕੱਕੜ ਨੇ ਵੀ ਰੰਗਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਆਪਣੇ ਪ੍ਰਸ਼ੰਸਕਾਂ ਨੂੰ ਹੈਪੀ ਹੋਲੀ ਆਖਿਆ ਹੈ ।

 

 

View this post on Instagram

 

#happyholi from our family to yours ♥️??

A post shared by Esha Deol (@imeshadeol) on

ਇਸ ਤੋਂ ਇਲਾਵਾ ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰ ਜਿਵੇਂ ਬਿੱਗ ਬੀ, ਰਿਸ਼ੀ ਕਪੂਰ, ਤਾਪਸੀ ਪੰਨੂ, ਨਿੰਜਾ, ਦਿਲਜੀਤ ਦੋਸਾਂਝ, ਇਸ਼ਾ ਦਿਓਲ, ਖ਼ਾਨ ਸਾਬ ਤੇ ਕਈ ਹੋਰ ਸਿਤਾਰਿਆਂ ਨੇ ਹੈਪੀ ਦੇ ਮੁਬਾਰਕ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ ।

 

 

View this post on Instagram

 

Happy Holi Guys ♥️ Enjoy A Safe And peaceful Holi #Besafe

A post shared by NINJA (@its_ninja) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network