Advertisment

ਅਮੀਰ ਖ਼ਾਨ, ਕਪਿਲ ਸ਼ਰਮਾ, ਨੇਹਾ ਕੱਕੜ ਤੇ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ

author-image
By Lajwinder kaur
New Update
ਅਮੀਰ ਖ਼ਾਨ, ਕਪਿਲ ਸ਼ਰਮਾ, ਨੇਹਾ ਕੱਕੜ ਤੇ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ
Advertisment
ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਸੈਲੀਬ੍ਰੇਟੀਜ਼ ਵੱਲੋਂ ਵੀ ਇਸ ਤਿਉਹਾਰ ਨੂੰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾ ਰਹੇ ਨੇ । ਅੱਜ ਯਾਨੀਕਿ 10 ਮਰਾਚ ਨੂੰ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰੇ ਬੜੀ ਹੀ ਗਰਮਜੋਸ਼ੀ ਦੇ ਨਾਲ ਹੋਲੀ ਦਾ ਤਿਉਹਾਰ ਮਨਾ ਰਹੇ ਨੇ । ਜਿਸਦੇ ਚੱਲਦੇ ਕਪਿਲ ਸ਼ਰਮਾ, ਨੇਹਾ ਕੱਕੜ, ਜਸਬੀਰ ਜੱਸੀ, ਅਮੀਰ ਖ਼ਾਨ, ਨਿੰਜਾ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੇ ਰਾਹੀਂ ਦੇਸ਼ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ ।
View this post on Instagram
 

Holi Mubarak guys. Love. a.

A post shared by Aamir Khan (@_aamirkhan) on

Advertisment
ਅਮੀਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਪਤਨੀ ਤੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਹੈਪੀ ਹੋਲੀ ਸਭ ਨੂੰ’
Advertisment
ਹੋਰ ਵੇਖੋ:ਸਰਦਾਰੀ ਲੁੱਕ ‘ਚ ਨਜ਼ਰ ਆਏ ਪਤੀ-ਪਤਨੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਭੱਜੀ ਤੇ ਗੀਤਾ ਬਸਰਾ ਦਾ ਇਹ ਅਵਤਾਰ ਨੇਹਾ ਕੱਕੜ ਨੇ ਵੀ ਰੰਗਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਆਪਣੇ ਪ੍ਰਸ਼ੰਸਕਾਂ ਨੂੰ ਹੈਪੀ ਹੋਲੀ ਆਖਿਆ ਹੈ ।
Advertisment
 
Advertisment
 
View this post on Instagram
 

#happyholi from our family to yours ♥️??

A post shared by Esha Deol (@imeshadeol) on

ਇਸ ਤੋਂ ਇਲਾਵਾ ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰ ਜਿਵੇਂ ਬਿੱਗ ਬੀ, ਰਿਸ਼ੀ ਕਪੂਰ, ਤਾਪਸੀ ਪੰਨੂ, ਨਿੰਜਾ, ਦਿਲਜੀਤ ਦੋਸਾਂਝ, ਇਸ਼ਾ ਦਿਓਲ, ਖ਼ਾਨ ਸਾਬ ਤੇ ਕਈ ਹੋਰ ਸਿਤਾਰਿਆਂ ਨੇ ਹੈਪੀ ਦੇ ਮੁਬਾਰਕ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਨੇ ।  
Advertisment
 
View this post on Instagram
 

Happy Holi Guys ♥️ Enjoy A Safe And peaceful Holi #Besafe

A post shared by NINJA (@its_ninja) on

Advertisment

Stay updated with the latest news headlines.

Follow us:
Advertisment
Advertisment
Latest Stories
Advertisment