ਜ਼ਲਦ ਰਿਲੀਜ਼ ਹੋਵੇਗੀ ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ,ਟ੍ਰੇਲਰ ਹੋਇਆ ਜਾਰੀ

Written by  Rajan Sharma   |  July 25th 2018 11:11 AM  |  Updated: July 25th 2018 11:11 AM

ਜ਼ਲਦ ਰਿਲੀਜ਼ ਹੋਵੇਗੀ ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ,ਟ੍ਰੇਲਰ ਹੋਇਆ ਜਾਰੀ

ਬਾਲੀਵੁੱਡ bollywood film ਵਿੱਚ ਸੀਕੁਅਲ ਦਾ ਟਰੈਂਡ ਜੋਰਾਂ ਸ਼ੋਰਾਂ ਤੇ ਹੈ| ਰੋਜ਼ਾਨਾਂ ਹੀ ਕਈ ਸੀਕੁਅਲ ਫ਼ਿਲਮਾਂ ਬਣਦੀਆਂ ਹਨ ਜੋ ਬਾਕਸ- ਆਫ਼ਿਸ ਤੇ ਪੂਰੀਆਂ ਧਮਾਲਾਂ ਪਾਉਂਦੀਆਂ ਹਨ| ਕਈ ਸੀਕੁਅਲ ਜਿਵੇਂ ਕਿ ਬਾਗ਼ੀ ਦਾ ਸੀਕੁਅਲ, ਏਕ ਥਾ ਟਾਇਗਰ ਦਾ ਸੀਕੁਅਲ,ਤੇ ਹੂਣ ਸੋਨਾਕਸ਼ੀ ਸਿਨਹਾ ਸੱਭ ਲਈ ਲੈਕੇ ਹਾਜ਼ਰ ਹੋ ਰਹੇ ਹਨ 'ਹੈਪੀ ਭਾਗ ਜਾਏਗੀ' ਦਾ ਸੀਕੁਅਲ ਲੈਕੇ, ਜਿਸਦਾ ਨਾਮ ਹੈ 'ਹੈਪੀ ਫਿਰ ਸੇ ਭਾਗ ਜਾਏਗੀ' | ਇਸ ਬਾਰੇ ਜਾਣਕਾਰੀ ਦਿੱਤੀ ਹੈ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਾਲ ਹੀ ਸਾਂਝਾ ਕੀਤਾ ਹੈ ਫ਼ਿਲਮ ਦਾ ਮੋਸ਼ਨ ਪੋਸਟਰ|

https://www.instagram.com/p/BlpGgFyn_ed/?taken-by=aslisona

ਪੰਜਾਬੀਆਂ ਲਈ ਇਹ ਫ਼ਿਲਮ ਇਸ ਲਈ ਵੀ ਖਾਸ ਹੈ ਕਿਉਂ ਕਿ ਇਸ ਵਿੱਚ ਹਨ ਪੰਜਾਬ ਦੇ ਗੱਬਰੂ ਜੱਸੀ ਗਿੱਲ jassi gill| ਇਸ ਫ਼ਿਲਮ ਦੇ ਰਾਹੀਂ ਜੱਸੀ ਗਿੱਲ ਬਾਲੀਵੁੱਡ  bollywood film ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ|

https://www.instagram.com/p/Blpnl55Hyhj/?taken-by=jassie.gill

ਫ਼ਿਲਮ punjabi film ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ| ਟ੍ਰੇਲਰ ਦੇਖਣ ਤੋਂ ਬਾਅਦ ਤਾਂ ਇਸ ਤਰਾਂ  ਲੱਗ ਰਿਹਾ ਹੈ ਕਿ ਇਹ ਫ਼ਿਲਮ ਪੁਰੀਆ ਧਮਾਲਾਂ ਪਾਉਣ ਵਾਲੀ ਹੈ|

https://www.youtube.com/watch?v=-HlzmWaFcG8

ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼| ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ| ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ punjabi film ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network