Advertisment

ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

author-image
By Rupinder Kaler
New Update
ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ
Advertisment
ਗੀਤਕਾਰ, ਗਾਇਕ ਤੇ ਕੰਪੋਜ਼ਰ ਹੈਪੀ ਰਾਏਕੋਟੀ ਛੇਤੀ ਇੱਕ ਹੋਰ ਰੋਮਾਂਟਿਕ ਗਾਣਾ ਆਪਣੇ ਪ੍ਰਸ਼ੰਸਕਾਂ ਦੀ ਨਜ਼ਰ ਕਰਨ ਜਾ ਰਹੇ ਹਨ, ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । 'Pyar Ni Karna' ਟਾਈਟਲ ਹੇਠ ਇਹ ਗਾਣਾ 8 ਦਸੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ । ਇਸ ਗਾਣੇ ਨੂੰ ਸਨੈਪੀ ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ ਤੇ ਵੀਡੀਓ ਸੁੱਖ ਸ਼ੰਘੇੜਾ ਨੇ ਬਣਾਈ ਹੈ । https://www.instagram.com/p/B5XmhIwJzXW/ ਇਸ ਗਾਣੇ ਨੂੰ ਲੈ ਕੇ ਹੈਪੀ ਰਾਏਕੋਟੀ ਦੇ ਪ੍ਰਸ਼ੰਸਕ ਪੱਬਾ ਭਾਰ ਹਨ ਕਿਉਂਕਿ ਰਾਏਕੋਟੀ ਆਪਣੇ ਹਰ ਗਾਣੇ ਵਿੱਚ ਕੁਝ ਨਵਾਂਪਣ ਲੈ ਕੇ ਆਉਂਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੈਪੀਰਾਏ ਕੋਟੀ ਦਾ ਗਾਣਾ 'Zinda' ਆਇਆ ਸੀ, ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਹੈ, ਤੇ ਹੁਣ ਉਹਨਾਂ ਦੇ ਇਸ ਨਵੇਂ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਕਿੰਨ੍ਹਾ ਪਿਆਰ ਦਿੰਦੇ ਹਨ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । https://www.instagram.com/p/B1JD8jCJS5s/
Advertisment

Stay updated with the latest news headlines.

Follow us:
Advertisment
Advertisment
Latest Stories
Advertisment