ਹੈਪੀ ਰਾਈਕੋਟੀ ਦੇ ਫੈਨਸ ਨੂੰ ਹੈ ਉਹਨਾਂ ਦੇ ਨਵੇਂ ਗਾਣੇ ਦਾ ਇੰਤਜ਼ਾਰ

Written by  PTC Buzz   |  September 11th 2017 06:28 AM  |  Updated: September 11th 2017 06:28 AM

ਹੈਪੀ ਰਾਈਕੋਟੀ ਦੇ ਫੈਨਸ ਨੂੰ ਹੈ ਉਹਨਾਂ ਦੇ ਨਵੇਂ ਗਾਣੇ ਦਾ ਇੰਤਜ਼ਾਰ

ਹੈਪੀ ਰਾਏਕੋਟੀ ਨੇ ਪਹਿਲਾ ਆਪਣੀ ਕਲਮ ਅਤੇ ਫੇਰ ਆਪਣੀ ਆਵਾਜ਼ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ| ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਲੇਖਕ ਤੋਂ ਗਾਇਕ ਬਣਨ ਦਾ ਦੌਰ ਸ਼ੁਰੂ ਕਰਨ ਕਰਨ ਦਾ ਜਿੰਮਾ ਹੈਪੀ ਰਾਏਕੋਟੀ ਨੂੰ ਹੀ ਜਾਉਂਦਾ ਹੈ|

ਪਰ ਅੱਜ ਕਲ ਹੈਪੀ ਰਾਏਕੋਟੀ ਦੇ ਲਿਖੇ ਜਾਂ ਗਾਏ ਹੋਏ ਗੀਤ ਬਹੁਤ ਘੱਟ ਨਜ਼ਰ ਆ ਰਹੇ ਹਨ ਜੋ ਕਿ ਉਹਨਾਂ ਦੇ ਫੈਨਸ ਲਈ ਚਿੰਤਾ ਦਾ ਵਿਸ਼ਾ ਹੈ| ਇੰਜ ਲੱਗਦਾ ਹੈ ਕੇ ਹੈਪੀ ਰਾਏਕੋਟੀ ਨੇ ਕੁਝ ਪ੍ਰੋਜੈਕਟਸ ਤੱਕ ਹੀ ਆਪਣੇ ਆਪ ਨੂੰ ਸੀਮਿਤ ਕਰ ਲਿਆ ਹੈ| ਪਰ ਗੱਲ ਇਹ ਵੀ ਸਪਸ਼ਟ ਹੈ ਕੇ ਉਹ ਜਦੋ ਵੀ ਆਪਣਾ ਨਵਾਂ ਗਾਣਾ ਲੈਕੇ ਆਉਣਗੇ ਉਹ ਧੁੱਮਾਂ ਹੀ ਮਚਾਏਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network