'ਗੱਲਾਂ ਗੋਰੀਆਂ' ਗਾਣੇ ਦੇ 20 ਸਾਲ ਪੂਰੇ ਹੋਣ 'ਤੇ ਹਰਭਜਨ ਮਾਨ ਨੇ ਦੱਸਿਆ ਕਿੰਝ ਗੀਤ ਨੇ ਪੰਜਾਬੀ ਸਿਨੇਮਾ ਨੂੰ ਕੀਤਾ ਸੀ ਜਿਉਂਦਾ

Written by  Aaseen Khan   |  May 25th 2019 10:49 AM  |  Updated: May 25th 2019 10:57 AM

'ਗੱਲਾਂ ਗੋਰੀਆਂ' ਗਾਣੇ ਦੇ 20 ਸਾਲ ਪੂਰੇ ਹੋਣ 'ਤੇ ਹਰਭਜਨ ਮਾਨ ਨੇ ਦੱਸਿਆ ਕਿੰਝ ਗੀਤ ਨੇ ਪੰਜਾਬੀ ਸਿਨੇਮਾ ਨੂੰ ਕੀਤਾ ਸੀ ਜਿਉਂਦਾ

ਹਰਭਜਨ ਮਾਨ ਪੰਜਾਬ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦਾ ਉਹ ਨਾਮ ਹੈ ਜਿਸ ਕਰਕੇ ਅੱਜ ਪੰਜਾਬੀ ਸਿਨੇਮਾ ਸੁਰਜਿਤ ਹੈ। ਹਰਭਜਨ ਮਾਨ ਦੇ ਅਜਿਹੇ ਬਹੁਤ ਸਾਰੇ ਗੀਤ ਹਨ ਜਿਹੜੇ ਦਰਸ਼ਕਾਂ ਦੇ ਦਿਲਾਂ 'ਤੇ ਅੱਜ ਵੀ ਰਾਜ ਕਰਦੇ ਹਨ, ਪਰ 20 ਸਾਲ ਪਹਿਲਾਂ ਆਇਆ ਇੱਕ ਗੀਤ ਹਰਭਜਨ ਮਾਨ ਦੇ ਦਿਲ ਦੇ ਵੀ ਬਹੁਤ ਕਰੀਬ ਹੈ। ਉਹ ਗੀਤ ਹੈ 'ਓਏ ਹੋਏ' ਜਿਸ ਨੂੰ ਜ਼ਿਆਦਾਤਰ ਲੋਕ 'ਗੱਲਾਂ ਗੋਰੀਆਂ' ਦੇ ਨਾਮ ਤੋਂ ਵੀ ਜਾਣਦੇ ਹਨ। ਹਰਭਜਨ ਮਾਨ ਨੇ ਖ਼ੁਦ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਸ ਗੀਤ ਨੂੰ 24 ਮਈ ਨੂੰ ਪੂਰੇ 20 ਸਾਲ ਹੋ ਚੁੱਕੇ ਹਨ। ਉਹਨਾਂ ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਇਸ ਦੀ ਕਾਮਯਾਬੀ ਦਾ ਪੰਜਾਬੀ ਸਿਨੇਮਾ 'ਤੇ ਕੀ ਪ੍ਰਭਾਵ ਪਿਆ ਇਸ ਬਾਰੇ ਵੀ ਚਾਨਣਾ ਪਾਇਆ ਹੈ।

 

View this post on Instagram

 

Today marks the 20 year anniversary of “Oye-Hoye”, or as fans lovingly call it “Gallan Goriyan”. On this day in 1999, this song became a beautiful milestone for me as it found a spot in hearts nation wide pan India and all across the world. More deeply, the success of this song enabled me to be in a position to push boundaries and open doors to create a new chapter in Punjabi Cinema’s history. Bringing along T-Series, the first film with the revered Manmohan Singh, “Jee Aayan Nu” was released, and it built the Punjabi film industry into the strong standing it is in today. Thank you so much for always being the greatest and most supporting fans in the world, here’s to many more years of happy memories with “Oye Hoye” ? #tseries @tseries.official

A post shared by Harbhajan Mann (@harbhajanmannofficial) on

ਉਹਨਾਂ ਨੇ ਲਿਖਿਆ ਹੈ "Today marks the 20 year anniversary of “Oye-Hoye”, or as fans lovingly call it “Gallan Goriyan”. On this day in 1999, this song became a beautiful milestone for me as it found a spot in hearts nation wide pan India and all across the world.

More deeply, the success of this song enabled me to be in a position to push boundaries and open doors to create a new chapter in Punjabi Cinema’s history. Bringing along T-Series, the first film with the revered Manmohan Singh, “Jee Aayan Nu” was released, and it built the Punjabi film industry into the strong standing it is in today.

Thank you so much for always being the greatest and most supporting fans in the world, here’s to many more years of happy memories with “Oye Hoye”

ਹੋਰ ਵੇਖੋ : ਦਿਲ ਦਾ ਦਰਦ ਬਿਆਨ ਕਰਦਾ ਹੈ ਜੀ ਖ਼ਾਨ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ

 

View this post on Instagram

 

With ace director Manmohan Singh ji and myself, these 5 films were made with a lot of love and dedication, and to this day you have cherished them and have a place in your heart. Tomorrow at 9am we will be revealing our new film’s title. Stay tuned, so excited to share this project with you??? ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਨਾਲ ਮਿਲ ਕੇ, ਅਸੀਂ ਇਹ ਪੰਜ ਫ਼ਿਲਮਾਂ ਬੜੀ ਸ਼ਿੱਦਤ ਨਾਲ ਬਣਾਈਆਂ ਸਨ, ਉਨ੍ਹਾਂ ਨੂੰ ਤੁਸੀ ਅੱਜ ਵੀ ਆਪਣੇ ਦਿਲਾਂ ਵਿੱਚ ਵਸਾ ਰੱਖਿਆ ਹੈ। ਹੁਣ ਫਿਰ ਇਹੀ ਟੀਮ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੀ ਹੈ, ਜਿਸਦਾ ਟਾਈਟਲ ਕੱਲ੍ਹ ਸਵੇਰੇ 9 ਵਜੇ ਤੁਹਾਡੇ ਨਾਲ ਸਾਂਝਾ ਕਰਾਂਗੇ??? #sarangfilms #hmrecords #punjabicinema #movies #punjabi #punjab

A post shared by Harbhajan Mann (@harbhajanmannofficial) on

ਇਸ ਗਾਣੇ ਤੋਂ ਬਾਅਦ ਹਰਭਜਨ ਮਾਨ ਹੋਰਾਂ ਦਾ ਕੱਦ ਇੰਨ੍ਹਾਂ ਵਧ ਗਿਆ ਕਿ ਉਹਨਾਂ ਨੂੰ ਮਨਮੋਹਨ ਸਿੰਘ ਨਾਲ ਫ਼ਿਲਮ ਜੀ ਆਇਆਂ ਨੂੰ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਨੇ ਪੰਜਾਬੀ ਸਿਨੇਮਾ 'ਚ ਇਤਿਹਾਸ ਰਚ ਦਿੱਤਾ ਤੇ ਪੰਜਾਬੀ ਪਰਦੇ 'ਚ ਮੁੜ ਤੋਂ ਬਹਾਰ ਲਿਆ ਦਿੱਤੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਪੰਜਾਬੀ ਸਿਨੇਮਾ ਅੱਜ ਜਿਸ ਮੁਕਾਮ 'ਤੇ ਹੈ ਉਹ ਹਰਭਜਨ ਮਾਨ ਅਤੇ ਮਨਮੋਹਨ ਸਿੰਘ ਦਾ ਜੀ ਆਇਆਂ ਫ਼ਿਲਮ ਰਾਹੀਂ ਲਗਾਇਆ ਬੂਟਾ ਹੀ ਹੈ ਜਿਹੜਾ ਅੱਜ ਫ਼ਲ ਫੁੱਲ ਕੇ ਵੱਡਾ ਦਰਖ਼ਤ ਬਣ ਚੁੱਕਿਆ ਹੈ। ਜਲਦ ਇਹ ਜੋੜੀ ਫ਼ਿਲਮ ਪੀ.ਆਰ ਨਾਲ ਮੁੜ ਲੰਬੇ ਸਮੇਂ ਬਾਅਦ ਪਰਦੇ 'ਤੇ ਆਉਣ ਵਾਲੀ ਹੈ ਜਿਸ 'ਚ ਹਰਭਜਨ ਮਾਨ ਅਤੇ ਦਿਲਬਰ ਆਰਿਆ ਲੀਡ ਰੋਲ 'ਚ ਹਨ।

 

View this post on Instagram

 

ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.” ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ। ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ???☝?? It gives me immense joy to announce my next film, which is being directed by Manmohan Singh, Produced by Sarang Films & HM Records titled “PR”. Stay tuned for further details and information, and thank you always for your passionate and unconditional support ???☝?? #hmrecords #sarangfilms @delbararya

A post shared by Harbhajan Mann (@harbhajanmannofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network