Advertisment

ਗਾਇਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ, ਭਰਾ ਗੁਰਸੇਵਕ ਮਾਨ ਦੇ ਜਨਮ ਦਿਨ 'ਤੇ ਹਰਭਜਨ ਮਾਨ ਨੇ ਕੀਤਾ ਖੁਲਾਸਾ

author-image
By Shaminder
New Update
ਗਾਇਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ, ਭਰਾ ਗੁਰਸੇਵਕ ਮਾਨ ਦੇ ਜਨਮ ਦਿਨ 'ਤੇ ਹਰਭਜਨ ਮਾਨ ਨੇ ਕੀਤਾ ਖੁਲਾਸਾ
Advertisment
ਗੁਰਸੇਵਕ ਮਾਨ ਦਾ ਬੀਤੇ ਦਿਨ ਜਨਮ ਦਿਨ ਮਨਾਇਆ ਗਿਆ । ਜਿਸ ਮੌਕੇ ਉਨ੍ਹਾਂ ਦਾ ਸਾਰਾ ਪਰਿਵਾਰ ਇੱਕਠਾ ਹੋਇਆ ਅਤੇ ਜਨਮ ਦਿਨ ਦਾ ਜਸ਼ਨ ਮਨਾਇਆ ਗਿਆ । ਇਸ ਮੌਕੇ ਗੁਰਸੇਵਕ ਮਾਨ ਦੇ ਵੱਡੇ ਭਰਾ ਅਤੇ ਗਾਇਕ ਹਰਭਜਨ ਮਾਨ ਨੇ ਇਸ ਜਸ਼ਨ ਦੀ ਵੀਡੀਓ ਸਰੋਤਿਆਂ ਨਾਲ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਸਾਰਾ ਪਰਿਵਾਰ ਗੁਰਸੇਵਕ ਮਾਨ ਦੇ ਜਨਮ ਦਿਨ 'ਤੇ ਇੱਕਤਰ ਹੋਇਆ ਹੈ ਅਤੇ ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ 'ਤੇ ਨਾਂ ਸਿਰਫ ਉਸ ਨੂੰ ਵਧਾਈ ਦਿੱਤੀ ਬਲਕਿ ਗਾਇਕੀ ਦੇ ਵਿੱਚ ਉਨ੍ਹਾਂ  ਦੇ ਸਹਿਯੋਗ ਕਰਨ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰਸੇਵਕ ਨੇ ਗਾਇਕੀ 'ਚ ਉਨ੍ਹਾਂ ਦਾ ਸਾਥ ਦਿੱਤਾ । ਹੋਰ ਵੇਖੋ:ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ
Advertisment
ਇਸ ਮੌਕੇ ਹਰਭਜਨ ਮਾਨ ਅਤੇ ਪੂਰਾ ਪਰਿਵਾਰ ਹਾਸਾ ਠੱਠਾ ਇੱਕ ਦੂਜੇ ਨਾਲ ਕਰਦੇ ਨਜ਼ਰ ਆਏ । ਹਰਭਜਨ ਮਾਨ ਨੇ ਸਰੋਤਿਆਂ ਦਾ ਗੁਰਸੇਵਕ ਦੇ ਜਨਮ ਦਿਨ 'ਤੇ ਵਧਾਈਆਂ 'ਤੇ ਦੁਆਵਾਂ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ । ਹਰਭਜਨ ਮਾਨ ਨੇ ਵੀਡੀਓ 'ਚ ਕਿਹਾ ਕਿ ਸੰਗੀਤ 'ਚ ਮੈਨੂੰ ਇਸ ਮੁਕਾਮ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ ਹੈ ਮੈਨੂੰ ਬੁਲੰਦੀਆਂ 'ਤੇ ਪਹੁੰਚਾਉਣ ਦਾ ।ਅਸੀਸਾਂ ਅਤੇ ਦੁਆਵਾਂ ਤੋਂ ਵੱਧ ਕੇ ਕੁਝ ਵੀ ਨਹੀਂ,ਸਮਝੋ ਤਾਂ ਇਨ੍ਹਾਂ ਦੁਆਵਾਂ 'ਚ ਬਹੁਤ ਕੁਝ ਹੁੰਦਾ ਹੈ । harbhajan mann gursewak के लिए इमेज परिणाम ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਕਮਰਸ਼ੀਅਲ ਪਾਇਲਟ ਹਨ । ਪਰ ਇਸ ਦੇ ਬਾਵਜੂਦ ਉਹ ਗਾਇਕੀ ਵਿੱਚ ਉਹੀ ਰੁਤਬਾ ਰੱਖਦੇ ਹਨ ਜਿੰਨਾਂ ਕਿ ਹਰਭਜਨ ਮਾਨ ਰੱਖਦੇ ਹਨ ਕਿਉਂਕਿ ਗੁਰਸੇਵਕ ਮਾਨ ਤੇ ਹਰਭਜਨ ਮਾਨ ਨੇ ਇੱਕਠੇ ਹੀ ਗਾਇਕੀ ਦੇ ਗੁਰ ਸਿੱਖੇ ਸਨ । gursweak faimly gursweak faimly ਗੁਰਸੇਵਕ ਮਾਨ ਨੇ ਕਈ ਗਾਣੇ ਵੀ ਗਾਏ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ ।ਪਰ ਕਮਰਸ਼ੀਅਲ ਪਾਇਲਟ ਬਣਨਾ ਉਹਨਾਂ ਦੇ ਬਚਪਨ ਦਾ ਹੀ ਸੁਫ਼ਨਾ ਸੀ ਇਸੇ ਲਈ ਉਹ ਗਾਇਕੀ ਵਿੱਚ ਘੱਟ ਤੇ ਜ਼ਹਾਜ ਉਡਾਉਂਦੇ ਜ਼ਿਆਦਾ ਨਜ਼ਰ ਆਉਂਦੇ ਹਨ । ਪਰ  
Advertisment

Stay updated with the latest news headlines.

Follow us:
Advertisment
Advertisment
Latest Stories
Advertisment