Advertisment

ਗਾਇਕ ਹਰਭਜਨ ਮਾਨ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਕੀਤਾ ਸ਼ੇਅਰ

author-image
By Rupinder Kaler
New Update
ਗਾਇਕ ਹਰਭਜਨ ਮਾਨ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਕੀਤਾ ਸ਼ੇਅਰ
Advertisment
ਪੰਜਾਬੀ ਗਾਇਕ ਹਰਭਜਨ ਮਾਨ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ ਕੁਝ ਦਿਨ ਪਹਿਲਾਂ ਜਿੱਥੇ ਉਹਨਾਂ ਦਾ ਗਾਣਾ ‘ਆਪਣਾ ਖੂਨ ਪਰਾਇਆ ਹੁੰਦਾ’ ਰਿਲੀਜ਼ ਹੋਇਆ ਸੀ, ਉੱਥੇ ਹੁਣ ਉਹਨਾਂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਹੈ । ਉਹਨਾਂ ਦਾ ਇਹ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’ ਟਾਈਟਲ ਹੇਠ 10 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । https://www.instagram.com/p/CCVW6mqhVD9/ ਇਸ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ   ਪਾਰਸ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ, ਤੇ ਸਟਾਲਿਨ ਵੀਰ ਨੇ ਵੀਡੀਓ ’ਤੇ ਕੰਮ ਕੀਤਾ ਹੈ । ਇਸ ਤੋਂ ਪਹਿਲਾਂ ਹਰਭਜਨ ਮਾਨ ਦਾ ਰਿਲੀਜ਼ ਹੋਇਆ ਗਾਣਾ ਬਹੁਤ ਹੀ ਇਮੋਸ਼ਨਲ ਸੀ,   ਜਿਹੜਾ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਬਹੁਤ ਪਸੰਦ ਆਇਆ ਸੀ । https://www.instagram.com/p/CCXz6QLBiSL/ ਹਰਭਜਨ ਮਾਨ ਦੇ ਇਸ ਗਾਣੇ ਦਾ ਜਿਸ ਤਰ੍ਹਾਂ ਦਾ ਪੋਸਟਰ ਤੇ ਟਾਈਟਲ ਹੈ ਉਸ ਤੋਂ ਸਾਫ ਹੁੰਦਾ ਹੈ ਕਿ ਉਹਨਾਂ ਦਾ ਇਹ ਗਾਣਾ ਵੀ ਭਾਵਨਾਤਮਕ ਹੋਵੇਗਾ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਆਪਣੀ ਪੰਜਾਬੀ ਫ਼ਿਲਮ ਪੀ ਆਰ ਵਿੱਚ ਨਜ਼ਰ ਆਉਣ ਵਾਲੇ ਹਨ । https://www.instagram.com/p/CCIRTVfBpTN/
Advertisment

Stay updated with the latest news headlines.

Follow us:
Advertisment
Advertisment
Latest Stories
Advertisment