Advertisment

ਹਰਭਜਨ ਮਾਨ ਨੇ ਪਤਨੀ ਦੇ ਬਰਥਡੇਅ ਤੇ’ ਕਿਊਟ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘ਮੇਰੀ ਜ਼ਿੰਦਗੀ ਦੀ ਹਰ ਚੁਣੌਤੀ 'ਤੇ ਨਾਲ ਖਲੋਣ ਵਾਲੀ ਪਿਆਰੀ ਹਰਮਨ ਜਨਮ ਦਿਨ ਮੁਬਾਰਕ’

author-image
By Lajwinder kaur
New Update
ਹਰਭਜਨ ਮਾਨ ਨੇ ਪਤਨੀ ਦੇ ਬਰਥਡੇਅ ਤੇ’ ਕਿਊਟ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘ਮੇਰੀ ਜ਼ਿੰਦਗੀ ਦੀ ਹਰ ਚੁਣੌਤੀ 'ਤੇ ਨਾਲ ਖਲੋਣ ਵਾਲੀ ਪਿਆਰੀ ਹਰਮਨ ਜਨਮ ਦਿਨ ਮੁਬਾਰਕ’
Advertisment
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅੱਜ ਉਨ੍ਹਾਂ ਦੀ ਲਾਈਫ ਪਾਟਨਰ
Advertisment
ਹਰਮਨ ਮਾਨ ਦਾ ਬਰਥਡੇਅ ਹੈ । ਉਨ੍ਹਾਂ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । harbhajan maan wished happy birthday wife ਉਨ੍ਹਾਂ ਨੇ ਹਰਮਨ ਦੇ ਨਾਲ ਕਿਊਟ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਸਾਹਾਂ ਦੀਆਂ ਸਾਂਝਾਂ; ਜਨਮ ਦਿਨ ਮੁਬਾਰਕ ਮੇਰੀ ਪਿਆਰੀ ਹਰਮਨ । ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਚੁਣੌਤੀ 'ਤੇ ਨਾਲ ਖਲੋਣ ਵਾਲੀ ਅਤੇ ਜ਼ਿੰਦਗੀ ਦੀ ਹਰ ਖ਼ੁਸ਼ੀ ਅਤੇ ਸਾਡੇ ਪਰਿਵਾਰ ਦਾ ਧੁਰਾ ਪਿਆਰੀ ਹਰਮਨ ਜਨਮ ਦਿਨ ਮੁਬਾਰਕ’ । ਇਸ ਪੋਸਟ ‘ਤੇ ਫੈਨਜ਼ ਵੀ ਬਰਥਡੇਅ ਵਿਸ਼ ਕਰ ਰਹੇ ਨੇ । harman happy birthday ਦੱਸ ਦਈਏ
Advertisment
ਹਰਭਜਨ ਮਾਨ ਤੇ ਹਰਮਨ ਮਾਨ ਤਿੰਨ ਬੱਚਿਆਂ ਦੇ ਮਾਪੇ ਨੇ । ਉਨ੍ਹਾਂ ਦਾ ਵੱਡਾ ਬੇਟਾ ਅਵਕਾਸ਼ ਮਾਨ ਪੰਜਾਬੀ ਮਿਊਜ਼ਿਕ ਜਗਤ ‘ਚ ਸਰਗਰਮ ਹੈ ।
Advertisment
harman maan ਪੰਜਾਬੀ ਹੋਣ ਦੇ ਨਾਤੇ ਹਰਭਜਨ ਮਾਨ ਵੀ ਕਿਸਾਨ ਦੇ ਹਿੱਤ ‘ਚ ਖੜੇ ਹੋਏ ਨੇ । ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਨੇ 25 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਬੰਦ ਵਿੱਚ ਸ਼ਾਮਿਲ ਹੋਣ ਦਾ ਹਰ ਇੱਕ ਨੂੰ ਸੱਦਾ ਦਿੱਤਾ ਹੈ । Harbhajan maan support to farmer ਹਰਭਜਨ ਮਾਨ ਨੇ ਵੀ ਆਪਣੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਛੋਟਾ ਵੀਰ ਰਣਜੀਤ ਬਾਵਾ,ਹਰਜੀਤ ਹਰਮਨ, ਸਟਾਲਿਨਵੀਰ, ਮੈਂ ਤੇ ਮੇਰਾ ਬੇਟਾ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲਵਾਂਗੇ।‘ harbhajan mann love note to wife    
Advertisment

Stay updated with the latest news headlines.

Follow us:
Advertisment
Advertisment
Latest Stories
Advertisment