Advertisment

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ

author-image
By Shaminder
New Update
ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ
Advertisment
ਹਰਭਜਨ ਸਿੰਘ ਦੀ ਪਤਨੀ
Advertisment
ਗੀਤਾ ਬਸਰਾ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਜਿਸ ਲਈ ਬੇਬੀ ਨੂੰ : 2 ਦੇ ਸਵਾਗਤ ਲਈ ਗੀਤਾ ਬਸਰਾ ਦਾ ਬੇਬੀ ਸ਼ਾਵਰ ਰੱਖਿਆ ਗਿਆ । ਇਸ ਬੇਬੀ ਸ਼ਾਵਰ ‘ਚ ਗੀਤਾ ਬਸਰਾ ਦਾ ਪਰਿਵਾਰ ਹੀ ਨਜ਼ਰ ਆਇਆ । ਇਸ ਮੌਕੇ ‘ਤੇ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਕੇਕ ਕੱਟ ਕੇ ਖੁਸ਼ੀ ਮਨਾਈ ।
Advertisment
Geeta and harbhajan Image From Voompla's Instagram ਹੋਰ ਪੜ੍ਹੋ : ਅਮਿਤਾਭ ਬੱਚਨ ਲੌਕਡਾਊਨ 2 ਤੋਂ ਬਾਅਦ ਨਿਕਲੇ ਫ਼ਿਲਮ ਦੀ ਸ਼ੂਟਿੰਗ ਲਈ  geeta Image From Voompla's Instagram ਗੀਤਾ ਬਸਰਾ ਦੀ ਇਸ ਤੋਂ ਪਹਿਲਾਂ ਇੱਕ ਧੀ ਹੈ, ਜਿਸ ਤੋਂ ਬਾਅਦ ਉਹ ਹੁਣ ਕਈ ਸਾਲ ਬਾਅਦ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਦੋਵਾਂ ਦੇ ਫੈਨਸ ਦੋਵਾਂ ਨੂੰ ਖੂਬ ਵਧਾਈ ਦੇ ਰਹੇ ਨੇ ।
Advertisment
Geeta Image From Voompla's Instagram ਗੀਤਾ ਬਸਰਾ ਦੇ ਨਾਲ ਹਰਭਜਨ ਸਿੰਘ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਹਾਂ ਦੀ ਮੁਲਾਕਾਤ ਇਕ ਸ਼ੋਅ ਦੌਰਾਨ ਹੋਈ ਸੀ । ਗੀਤਾ ਬਸਰਾ ਨੇ ਵਿਆਹ ਤੋਂ ਬਾਅਦ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ ਅਤੇ ਹੁਣ ਤੱਕ ਉਹ ਕਿਸੇ ਵੀ ਸੀਰੀਅਲ ‘ਚ ਨਜ਼ਰ ਨਹੀਂ ਆਈ ।
 
View this post on Instagram
 

A post shared by Voompla (@voompla)

Advertisment

Stay updated with the latest news headlines.

Follow us:
Advertisment
Advertisment
Latest Stories
Advertisment