ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ

Written by  Shaminder   |  June 15th 2021 11:08 AM  |  Updated: June 15th 2021 11:18 AM

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਜਿਸ ਲਈ ਬੇਬੀ ਨੂੰ : 2 ਦੇ ਸਵਾਗਤ ਲਈ ਗੀਤਾ ਬਸਰਾ ਦਾ ਬੇਬੀ ਸ਼ਾਵਰ ਰੱਖਿਆ ਗਿਆ । ਇਸ ਬੇਬੀ ਸ਼ਾਵਰ ‘ਚ ਗੀਤਾ ਬਸਰਾ ਦਾ ਪਰਿਵਾਰ ਹੀ ਨਜ਼ਰ ਆਇਆ । ਇਸ ਮੌਕੇ ‘ਤੇ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਕੇਕ ਕੱਟ ਕੇ ਖੁਸ਼ੀ ਮਨਾਈ ।

Geeta and harbhajan Image From Voompla's Instagram

ਹੋਰ ਪੜ੍ਹੋ : ਅਮਿਤਾਭ ਬੱਚਨ ਲੌਕਡਾਊਨ 2 ਤੋਂ ਬਾਅਦ ਨਿਕਲੇ ਫ਼ਿਲਮ ਦੀ ਸ਼ੂਟਿੰਗ ਲਈ 

geeta Image From Voompla's Instagram

ਗੀਤਾ ਬਸਰਾ ਦੀ ਇਸ ਤੋਂ ਪਹਿਲਾਂ ਇੱਕ ਧੀ ਹੈ, ਜਿਸ ਤੋਂ ਬਾਅਦ ਉਹ ਹੁਣ ਕਈ ਸਾਲ ਬਾਅਦ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਦੋਵਾਂ ਦੇ ਫੈਨਸ ਦੋਵਾਂ ਨੂੰ ਖੂਬ ਵਧਾਈ ਦੇ ਰਹੇ ਨੇ ।

Geeta Image From Voompla's Instagram

ਗੀਤਾ ਬਸਰਾ ਦੇ ਨਾਲ ਹਰਭਜਨ ਸਿੰਘ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਹਾਂ ਦੀ ਮੁਲਾਕਾਤ ਇਕ ਸ਼ੋਅ ਦੌਰਾਨ ਹੋਈ ਸੀ । ਗੀਤਾ ਬਸਰਾ ਨੇ ਵਿਆਹ ਤੋਂ ਬਾਅਦ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ ਅਤੇ ਹੁਣ ਤੱਕ ਉਹ ਕਿਸੇ ਵੀ ਸੀਰੀਅਲ ‘ਚ ਨਜ਼ਰ ਨਹੀਂ ਆਈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network