Advertisment

ਹਾਰਬੀ ਸੰਘਾ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਬੱਚਿਆਂ ਨਾਲ ਬੱਚੇ ਬਣੇ, ਖੇਡੀ ਪਿੰਡਾਂ ਵਾਲੀ ਖੇਡ, ਦੇਖੋ ਵੀਡੀਓ

author-image
By Lajwinder kaur
New Update
ਹਾਰਬੀ ਸੰਘਾ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਬੱਚਿਆਂ ਨਾਲ ਬੱਚੇ ਬਣੇ, ਖੇਡੀ ਪਿੰਡਾਂ ਵਾਲੀ ਖੇਡ, ਦੇਖੋ ਵੀਡੀਓ
Advertisment
ਹਾਰਬੀ ਸੰਘਾ ਜਿਹੜੇ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਾਮੇਡੀ ਕਲਾਕਾਰਾਂ ਚੋਂ ਇੱਕ ਹਨ। ਜਿਨ੍ਹਾਂ ਨੇ ਆਪਣੀ ਸਾਦਗੀ ਵਾਲੀ ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ ‘ਚ ਆਪਣਾ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ। ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ।
View this post on Instagram
 

25 sal bad bantay khelay bohat injoy kita # ymla film de set

A post shared by harby sangha (@harbysangha) on

Advertisment
ਹੋਰ ਵੇਖੋ:ਗੂਗਲ ਨੇ ਡੂਡਲ ਬਣਾ ਕੇ ਬਾਲੀਵੁੱਡ ਅਭਿਨੇਤਰੀ ਮਧੂਬਾਲਾ ਨੂੰ ਕੀਤਾ ਯਾਦ, ਜਾਣੋ ਕਿਵੇਂ ਪਿਆ ਸੀ ਮਧੂਬਾਲਾ ਨਾਮ ਹਾਰਬੀ ਸੰਘਾ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘25 ਸਾਲ ਬਾਅਦ ਬੰਟੇ ਖੇਡੇ ਨੇ ਬਹੁਤ ਇੰਜੁਆਏ ਕੀਤਾ..’। ਵੀਡੀਓ ‘ਚ ਦੇਖ ਸਕਦੇ ਹੋ ਹਾਰਬੀ ਸੰਘਾ ਬਚਪਨ ਨੂੰ ਯਾਦ ਕਰਦੇ ਹੋਏ ਕਿਵੇਂ ਬੱਚਿਆਂ ਨਾਲ ਬੱਚੇ ਬਣੇ ਹੋਏ ਨੇ। ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਪੰਜਾਬ ਦੀ ਹਰਮਨ ਪਿਆਰੀ ਲੋਕ ਖੇਡ ਬੰਟੇ ਖੇਡਦੇ ਹੋਏ ਨਜ਼ਰ ਆ ਰਹੇ ਹਨ।
View this post on Instagram
 

Yamla film de set te bai @rajvirjawandaofficial # ghaint ah bai

A post shared by harby sangha (@harbysangha) on

ਜੇ ਗੱਲ ਕਰੀਏ ਹਾਰਬੀ ਸੰਘਾ ਦੇ ਵਰਕ ਫਰੰਟ ਦੀ ਤਾਂ ਉਹ ਅੱਜ ਕੱਲ ਯਮਲਾ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ ‘ਯਾਰੇ ਵੇ’, ‘ਮੰਜੇ ਬਿਸਤਰੇ 2’, ‘ਭਾਖੜਾ’, ‘ਨਿੱਕਾ ਜ਼ੈਲਦਾਰ 3’, ‘ਜਿੰਦ ਜਾਨ’ ਆਦਿ ਕਈ ਫ਼ਿਲਮਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment