ਪਰਮਾਤਮਾ ਦੇ ਰੰਗਾਂ ਨਾਲ ਭਰਿਆ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਧਾਰਿਮਕ ਗੀਤ ‘ਮੇਰੇ ਦਾਤਿਆ’ ਹੋਇਆ ਰਿਲੀਜ਼ By Lajwinder kaur 10 Jun 2021 | Updated On 10 Jun 2021 11:40 IST in Punjabi Buzz New Update Advertisment ਪੰਜਾਬੀ ਗਾਇਕ ਹਰਦੀਪ ਗਰੇਵਾਲ ਆਪਣੇ ਨਵੇਂ ਧਾਰਮਿਕ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ Advertisment'ਮੇਰੇ ਦਾਤਿਆ' (Mere Datya) ਟਾਈਟਲ ਹੇਠ ਰੱਬ ਦੇ ਰੰਗਾਂ ਦੇ ਨਾਲ ਭਰਿਆ ਧਾਰਮਿਕ ਗੀਤ ਲੈ ਕੇ ਆਏ ਨੇ। image source-youtube Advertisment ਹੋਰ ਪੜ੍ਹੋ : ਗਾਇਕ ਹਰਫ ਚੀਮਾ ਨੇ ਮਹਾਨ ਸਿੱਖ ਜਰਨੈਲ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਸਾਂਝੀ ਕੀਤੀ ਪੋਸਟ image source-youtube ਇਸ ਧਾਰਮਿਕ ਗੀਤ 'ਚ ਰੱਬ ਉੱਤੇ ਵਿਸ਼ਵਾਸ ਤੇ ਉਸ ਵੱਲੋਂ ਦਿਖਾਏ ਹੋਏ ਰਾਹਾਂ ਉੱਤੇ ਚੱਲਣ ਬਾਰੇ ਦੱਸਿਆ ਗਿਆ ਹੈ। ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ –‘ਮੇਰੇ ਦਾਤਿਆ ਤੂੰ ਰੱਖੀ ਸਦਾ ਚਰਨਾਂ ਦੇ ਨਾਲ’ । ਜੇ ਗੱਲ ਕਰੀਏ ਇਸ ਧਾਰਮਿਕ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਨੇ ਤੇ ਸੰਗੀਤ Jazz Dee ਨੇ ਦਿੱਤਾ ਹੈ। ਇਹ ਧਾਰਮਿਕ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਤੇ ਅਧਿਆਤਮਿਕ ਅਨੰਦ ਮਿਲ ਰਿਹਾ ਹੈ। Cinematic ਯੂਟਿਊਬ ਚੈਨਲ ਉੱਤੇ ਇਸ ਧਾਰਮਿਕ ਗੀਤ ਰਿਲੀਜ਼ ਕੀਤਾ ਗਿਆ ਹੈ। image source-youtube ਧਾਰਮਿਕ ਗੀਤ ਅਰਦਾਸ,‘ਮਾਫੀ’, ਨਿਰਭਉ ਨਿਰਵੈਰ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਠੋਕਰ ,ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਕਈ ਮੋਟੀਵੇਸ਼ਨਲ ਸੌਂਗ ਦੇ ਨਾਲ ਦਰਸ਼ਕਾਂ ਨੂੰ ਜ਼ਿੰਦਗੀ ‘ਚ ਅੱਗੇ ਵਧਣਾ ਦਾ ਸੁਨੇਹਾ ਦੇ ਚੁੱਕੇ ਨੇ। #hardeep-grewal #devotional-song #mere-datya Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article