Advertisment

ਨਤਾਸ਼ਾ ਨੇ ਆਪਣੇ ਪੁੱਤਰ Agastya ਦੀ ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ, ਦੋ ਮਹੀਨੇ ਦਾ ਹੋਇਆ ਹਾਰਦਿਕ ਪਾਂਡਿਆ ਦਾ ਬੇਟਾ

author-image
By Lajwinder kaur
New Update
ਨਤਾਸ਼ਾ ਨੇ ਆਪਣੇ ਪੁੱਤਰ Agastya ਦੀ ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ, ਦੋ ਮਹੀਨੇ ਦਾ ਹੋਇਆ ਹਾਰਦਿਕ ਪਾਂਡਿਆ ਦਾ ਬੇਟਾ
Advertisment
ਮਾਡਲ ਨਤਾਸ਼ਾ ਸਟੈਨਕੋਵਿਚ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਬੇਟੇ
Advertisment
Agastya ਦੇ ਦੋ ਮਹੀਨੇ ਦੇ ਹੋਣ ‘ਤੇ ਪਿਆਰੀ ਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ ।Dancer-actor Natasha Stankovic with son ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਭਰਾਵਾਂ ਵਰਗੇ ਦੋਸਤ ਲਾਡੀ ਚਾਹਲ ਨੂੰ ਕੁੱਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਕਮੈਂਟਸ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼ 
Advertisment
ਨਤਾਸ਼ਾ ਨੇ ਆਪਣੇ ਬੇਟੇ ਨੂੰ ਗੋਦੀ ‘ਚ ਚੁੱਕਿਆ ਹੈ । ਇੰਡੀਅਨ ਕ੍ਰਿਕੇਟਰ ਹਾਰਦਿਕ ਪਾਂਡਿਆ ਦਾ ਬੇਟਾ ਅਗਤਸਯ ਵੀ ਬਹੁਤ ਹੀ ਪਿਆਰ ਦੇ ਨਾਲ ਕੈਮਰੇ ਵੱਲ ਦੇਖਦੇ ਹੋਏ ਤਸਵੀਰਾਂ ਖਿੱਚਵਾ ਰਿਹਾ ਹੈ । Dancer-actor Natasha Stankovic ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ । ਨਤਾਸ਼ਾ ਦੀ ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ । Dancer-actor Natasha Stankovic & cricketer Hardik Pandya ਇੰਡੀਅਨ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਇਸੇ ਸਾਲ ਮੰਮੀ-ਪਾਪਾ ਬਣੇ ਨੇ । ਦੱਸ ਦਈਏ ਇਸ ਸਮੇਂ ਹਾਰਦਿਕ ਪਾਂਡਿਆ ਦੇਸ਼ ਤੋਂ ਬਾਹਰ ਨੇ । ਉਹ IPL 2020 ਖੇਡਣ ਲਈ ਯੂਏਈ ਗਏ ਹੋਏ ਹਨ । Natasha Stankovic
Advertisment

Stay updated with the latest news headlines.

Follow us:
Advertisment
Advertisment
Latest Stories
Advertisment