‘Titliaan’ ਗੀਤ ਦੀ ਫਰਸਟ ਲੁੱਕ ਆਈ ਸਾਹਮਣੇ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  October 13th 2020 01:45 PM  |  Updated: October 13th 2020 03:28 PM

‘Titliaan’ ਗੀਤ ਦੀ ਫਰਸਟ ਲੁੱਕ ਆਈ ਸਾਹਮਣੇ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹਾਰਡੀ ਸੰਧੂ ਦਾ ਮੋਸਟ ਅਵੇਟਡ ਗੀਤ ‘ਤਿੱਤਲੀਆਂ’ (Titliaan) ਦੀ ਦਰਸ਼ਕ ਬਹੁਤ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ । ਜਿਸ ਦੇ ਚੱਲਦੇ ਇਸ ਗਾਣੇ ਦੀ ਫਰਸਟ ਲੁੱਕ ਸਾਹਮਣੇ ਆਈ ਹੈ ।harrdy sandhu ਹੋਰ ਪੜ੍ਹੋ : ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਦੇ ਜਨਮ ਦਿਨ ‘ਤੇ ਫੋਟੋ ਸਾਂਝੀ ਕਰਦੇ ਹੋਏ ਕਿਹਾ- ‘ਮਾਲਿਕ ਕਰੇ ਮਾਨ ਸਾਹਿਬ ਖ਼ੂਬਸੂਰਤ ਗੀਤ ਹਮੇਸ਼ਾਂ ਸਿਰਜਦੇ ਰਹਿਣ’ 

ਸਰਗੁਣ ਮਹਿਤਾ ਦੀ ਲੁੱਕ ਵਾਲਾ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਜਿਸ ਨੂੰ ਦਰਸ਼ਕ ਤੇ ਪੰਜਾਬੀ ਕਲਾਕਾਰ ਖੂਬ ਪਸੰਦ ਕਰ ਰਹੇ ਨੇ । ਨਿਮਰਤ ਖਹਿਰਾ, ਅਫਸਾਨਾ ਖ਼ਾਨ, ਅਰਵਿੰਦਰ ਖਹਿਰਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

inside titliaan coming soon song poster

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਜਾਨੀ ਨੇ ਲਿਖੇ ਨੇ । ਇਸ ਗੀਤ ‘ਚ ਹਾਰਡੀ ਸੰਧੂ ਦੇ ਨਾਲ ਅਫ਼ਸਾਨਾ ਖ਼ਾਨ ਗਾਉਂਦੇ ਹੋਏ ਨਜ਼ਰ ਆਉਣਗੇ । ਇਸ ਗੀਤ ਦਾ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

sargun mehta instagram post comments


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network