ਹਾਰ੍ਡੀ ਸੰਧੂ ਦਾ ਗੀਤ ਪਾ ਰਿਹਾ ਹੈ ਧੁੱਮਾਂ, ਤੋੜਿਆ ਇਹ ਰਿਕਾਰਡ

Written by  PTC Buzz   |  December 03rd 2017 01:38 PM  |  Updated: December 03rd 2017 01:40 PM

ਹਾਰ੍ਡੀ ਸੰਧੂ ਦਾ ਗੀਤ ਪਾ ਰਿਹਾ ਹੈ ਧੁੱਮਾਂ, ਤੋੜਿਆ ਇਹ ਰਿਕਾਰਡ

ਸਿਰਫ਼ ਤਿੰਨ ਦਿਨਾਂ ਦੇ ਵਿਚ 19 ਮਿਲੀਅਨ ਦੇ ਕਰੀਬ ਇਕ ਵੀਡੀਓ ਗੀਤ ਦੇ ਯੂ-ਟਿਊਬ ਵਿਊਸ |

ਹੈਰਾਨ ਨਾ ਹੋਵੋ ਇਹ ਬਿਲਕੁਲ ਸੱਚ ਹੈ ਤੇ ਜਿਸ ਗੀਤ ਦੀ ਗੱਲ ਕਰ ਰਹੇ ਹਾਂ ਉਹ ਹੈ ਜੀ ਨਾਂਹ | ਜਿਸ ਨੂੰ ਗਾਇਆ ਹੈ ਹਾਰ੍ਡੀ ਸੰਧੂ ਨੇ | ਗੀਤ ਦੇ ਵਿਚ ਹਰ ਇਕ ਚੀਜ ਦੇ ਉੱਤੇ ਬਹੁਤ ਚੰਗਾ ਕੰਮ ਕਿੱਤਾ ਗਿਆ ਹੈ | ਗੀਤ ਦੇ ਬੋਲ ਕਮਾਲ ਨੇ, ਮਿਊਜ਼ਿਕ ਬਾਕਮਾਲ ਹੈ, ਤੇ ਵੀਡੀਓ ਲਾਜਵਾਬ ਹੈ | ਵੀਡੀਓ ਵਿਚ ਹਾਰ੍ਡੀ ਦੇ ਸਿਕਸ ਪੈਕ ਐਬਸ ਵੀ ਵੇਖਣ ਨੂੰ ਮਿਲ ਰਹੇ ਨੇ | ਜਿਸ ਹਿਸਾਬ ਨਾਲ ਗੀਤ ਦੇ ਵਿਊਸ ਹਰ ਘੰਟੇ ਵੱਧ ਰਹੇ ਨੇ, ਲੱਗਦਾ ਗੀਤ ਇਤਿਹਾਸ ਬਣਾਵੇਗਾ | ਵੈਸੇ ਇਥੇ ਤੁਹਾਨੂੰ ਦੱਸ ਦਈਏ ਕਿ ਹਾਰ੍ਡੀ ਸੰਧੂ  hardy sandhu ਦੇ ਗੀਤ ਬੇਕਬੋਨ ਨੂੰ ਯੂ-ਟਿਊਬ ਤੇ 150 ਮਿਲੀਅਨ ਭਾਵ 15 ਕਰੋੜ ਲੋਕਾਂ ਨੇ ਦੇਖਿਆ ਹੈ | ਇਸ ਗੀਤ ਨੂੰ ਵੀ ਜਾਣੀ ਨੇ ਲਿਖਿਆ ਸੀ, ਤੇ ਮਿਊਜ਼ਿਕ ਬੀ ਪ੍ਰਾਕ ਨੇ ਦਿੱਤਾ ਸੀ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network