Advertisment

Hardy Sandhu ਦੀ 'Backbone' ਦਾ ਨਵਾਂ ਰਿਕਾਰਡ|

author-image
By PTC Buzz
New Update
Hardy Sandhu ਦੀ 'Backbone' ਦਾ ਨਵਾਂ ਰਿਕਾਰਡ|
Advertisment
ਪੰਜਾਬੀ music  ਇੰਡਸਟਰੀ ਵਿਚ 'ਸੋਚ, ਜੋਕਰ, ਨਾ ਜੀ ਨਾ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧ ਹੋਣ ਵਾਲੇ Hardy Sandhu ਦੇ ਨਾਲ ਇਕ ਨਵਾਂ ਰਿਕਾਰਡ ਜੁੜ ਚੁੱਕਾ ਹੈ| publive-image ਹਾਰ੍ਡੀ ਸੰਧੂ ਦਾ ਇਹ ਨਵਾਂ ਰਿਕਾਰਡ ਬਣਿਆ ਹੈ ਗੀਤ Backbone ਤੋਂ ਜਿਸ ਨੂੰ YouTube ਤੇ ਹੁਣ ਤਕ 150 Million ਭਾਵ 15 Crore views ਮਿਲ ਚੁੱਕੇ ਹਨ| ਇਸ ਗੀਤ ਨੂੰ Jaani ਨੇ ਲਿਖਿਆ ਹੈ ਤੇ ਸੰਗੀਤ B Praak ਦਾ ਹੈ| ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਗੀਤ ਨੂੰ ਆਉਣ ਵਾਲੇ ਸਮੇਂ ਚ ਹੋਰ ਕਿੰਨੇ views ਮਿਲਦੇ ਹਨ|
Advertisment

Stay updated with the latest news headlines.

Follow us:
Advertisment
Advertisment
Latest Stories
Advertisment