Advertisment

ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ 

author-image
By Rupinder Kaler
New Update
ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ 
Advertisment
ਗਾਇਕ ਹਰਫ ਚੀਮਾ ਨੂੰ ਆਪਣੇ ਕਾਲਜ ਦੇ ਦਿਨਾਂ ਦੀ ਬਹੁਤ ਯਾਦ ਆਉਂਦੀ ਹੈ । ਉਹਨਾਂ ਨੂੰ ਹਰ ਉਹ ਘਟਨਾ ਯਾਦ ਹੈ ਜਿਹੜੀ ਉਹਨਾਂ ਦੀ ਇੰਜੀਨਰਿੰਗ ਦੀ ਪੜਾਈ ਦੌਰਾਨ ਹੋਈ ਸੀ । ਹਰਫ ਚੀਮਾ ਨੇ ਇਹ ਸਾਰੀਆਂ ਗੱਲ ਦਾ ਖੁਲਾਸਾ ਇੱਕ ਰੇਡੀਓ ਦੇ ਪ੍ਰੋਗਰਾਮ ਦੌਰਾਨ ਕੀਤਾ ਹੈ । ਉਹਨਾਂ ਨੇ ਇਸ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਮਕੈਨਿਕਲ ਇੰਜੀਨਰਿੰਗ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਬੈਚ ਵਿੱਚ ਕੋਈ ਵੀ ਕੁੜੀ ਨਹੀਂ ਸੀ ਪੜਦੀ ਜਿਸ ਕਰਕੇ ਉਹਨਾਂ ਦੇ ਬੈਚ ਦੇ ਸਾਰੇ ਮੁੰਡਿਆਂ ਨੂੰ ਛੜੇ ਕਿਹਾ ਜਾਂਦਾ ਸੀ । ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ
Advertisment
https://www.instagram.com/p/BqrZYeelkDg/ ਲੋਕਾਂ ਦੀਆਂ ਇਹਨਾਂ ਤਾਅਨਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਗਾਣਾ ਵੀ ਕੱਢਿਆ ਸੀ ।ਹਰਫ ਚੀਮਾ ਮੁਤਾਬਿਕ ਉਸ ਸਮੇਂ ਉਹਨਾਂ ਦਾ ਇਹ ਗਾਣਾ ਕਾਫੀ ਵਾਇਰਲ ਹੋਇਆ ਸੀ ।ਇਹ ਗਾਣਾ ਹਰ ਇੱਕ ਦੀ ਜ਼ੁਬਾਨ 'ਤੇ ਚੜ ਗਿਆ ਸੀ । ਹਰਫ ਚੀਮਾ ਵੱਲੋਂ ਇਹ ਵੀਡਿਓ ਉਹਨਾਂ ਦੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਗਿਆ ਹੈ । ਜਿਸ ਨੂੰ ਕਾਫੀ ਲਾਈਕ ਮਿਲ ਰਹੇ ਹਨ । ਹੋਰ ਵੇਖੋ : ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ‘ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ https://www.instagram.com/p/Bqrm3OKl4S8/ ਹਰਫ ਚੀਮਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਗਾਣਾ 'ਗੱਲਬਾਤ' ਰਿਲੀਜ਼ ਹੋਇਆ ਹੈ । ਇਹ ਗਾਣਾ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੋਰ ਵੇਖੋ : ਸਨੀ ਦਿਓਲ ਨੇ ਬੇਟੇ ਰੌਕੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ ਸ਼ੇਅਰ ਕੀਤੀਆਂ ਬਚਪਨ ਦੀਆਂ ਤਸਵੀਰਾਂ ਦੇਖੋ
#latest-punjabi-entertainment #ptc-punjabi #pollywood-news #latest-punjabi-song #harf-cheema
Advertisment

Stay updated with the latest news headlines.

Follow us:
Advertisment
Advertisment
Latest Stories
Advertisment