Advertisment

‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ’-ਹਰਫ ਚੀਮਾ

author-image
By Lajwinder kaur
New Update
‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ’-ਹਰਫ ਚੀਮਾ
Advertisment
ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ
Advertisment
ਕਿਸਾਨ ਵੀਰਾਂ ਦਾ ਪੂਰਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ । harf cheema pic 1 ਹੋਰ ਪੜ੍ਹੋ : ‘ਇਹ ਗੀਤ ਸਿਰਫ ਉਨ੍ਹਾਂ ਲਈ ਹੈ, ਜਿਹੜੇ ਮੈਨੂੰ ਸੁਣਨਾ ਚਾਉਂਦੇ ਹਨ’-ਬੱਬੂ ਮਾਨ, ‘ਧੂੰਆਂ ਚੜ੍ਹਦਾ ਏ’ ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ ਉਨ੍ਹਾਂ ਨੇ ਇੱਕ ਤਸਵੀਰ ਕਿਸਾਨ ਪ੍ਰਦਰਸ਼ਨ ਤੋਂ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਕਿਸਾਨ ਧਰਨੇ ‘ਚ ਸੰਬੋਧਨ ਕਰਦੇ ਹੋਏ ਦਿਖਾਈ ਦੇ ਰਹੇ ਨੇ ।
Advertisment
harf cheema instagram post ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ । ਬੱਚੇ ਨੇ ਕਿਸਾਨੀ ਵਾਲਾ ਝੰਡਾ ਚੁੱਕਿਆ ਹੈ । ਵੀਡੀਓ ਨੂੰ ਪੋਸਟ ਕਰਦੇ ਹੋਏ ਹਰਫ ਚੀਮਾ ਨੇ ਲਿਖਿਆ ਹੈ- ‘ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਗਰਵ ਮਹਿਸੂਸ ਕਰਦੀ ਹੋਣੀ ਹੈ। ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲਗਿਆ ਕਿ ਇਥੇ ਹਰ ਘਰ ਵਿੱਚ ਹੀ ਸਿਕੰਦਰ ਮਹਾਨ ਹੈ’ kid with kisan jhhanda ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ ਘਰ ਪੈਦਾ ਕਰ ਦਿੱਤੇ ਹਨ’। kisan dharna harf cheema
 
View this post on Instagram
 

ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਗਰਵ ਮਹਿਸੂਸ ਕਰਦੀ ਹੋਣੀ ਹੈ। ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲਗਿਆ ਕਿ ਇਥੇ ਹਰ ਘਰ ਵਿੱਚ ਹੀ ਸਿਕੰਦਰ ਮਹਾਨ ਹੈ। ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲ਼ੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ ਘਰ ਪੈਦਾ ਕਰ ਦਿੱਤੇ ਹਨ। ਝਲਕ ਪੇਸ਼ ਹੈ:-

A post shared by Harf Cheema (ਹਰਫ) (@harfcheema) on

Advertisment

Stay updated with the latest news headlines.

Follow us:
Advertisment
Advertisment
Latest Stories
Advertisment