Advertisment

ਲਾਕਡਾਊਨ ਕਰਕੇ ਪ੍ਰਭਾਵਿਤ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਰਜੀਤ ਹਰਮਨ, ਕੀਤਾ ਵੱਡਾ ਐਲਾਨ

author-image
By Rupinder Kaler
New Update
ਲਾਕਡਾਊਨ ਕਰਕੇ ਪ੍ਰਭਾਵਿਤ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਰਜੀਤ ਹਰਮਨ, ਕੀਤਾ ਵੱਡਾ ਐਲਾਨ
Advertisment
ਦੇਸ਼ ਭਰ ਵਿੱਚ ਲਾਕਡਾਊਨ ਹੈ, ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ। ਇਸ ਲਾਕ ਡਾਊਨ ਕਰਕੇ ਸਭ ਤੋਂ ਵੱਧ ਉਹ ਲੋਕ ਪ੍ਰਭਾਵਿਤ ਹੋ ਰਹੇ ਹਨ ਜਿਹੜੇ ਦਿਹਾੜੀ ਮਜ਼ਦੂਰ ਹਨ । ਇਹਨਾਂ ਮਜ਼ਦੂਰਾਂ ਦੀ ਮਦਦ ਲਈ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਅੱਗੇ ਆ ਰਹੇ ਹਨ । ਹੌਬੀ ਧਾਲੀਵਾਲ ਤੋਂ ਬਾਅਦ ਗਾਇਕ ਹਰਜੀਤ ਹਰਮਨ ਨੇ ਮਜ਼ਦੂਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ । https://www.instagram.com/p/B-HnSE_JGX4/ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਦੀ ਮਦਦ ਕਰਨ । ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ :- https://www.instagram.com/p/B-JrZo5JaWu/ https://www.instagram.com/p/B-BsQHgpVYQ/
Advertisment

Stay updated with the latest news headlines.

Follow us:
Advertisment
Advertisment
Latest Stories
Advertisment