ਹਰਪਵਿਤ ਸਿੰਘ ਨੇ ਜਿਤਿਆ ਮਿਸਟਰ ਪੰਜਾਬ 2017 ਦਾ ਖਿਤਾਬ

Written by  PTC Buzz   |  December 13th 2017 01:02 PM  |  Updated: December 13th 2017 01:02 PM

ਹਰਪਵਿਤ ਸਿੰਘ ਨੇ ਜਿਤਿਆ ਮਿਸਟਰ ਪੰਜਾਬ 2017 ਦਾ ਖਿਤਾਬ

ਮਿਸਟਰ ਪੰਜਾਬ 2017 ਦੇ ਗ੍ਰੈੰਡ ਫਿਨਾਲੇ ਦਾ ਕ੍ਰੇਜ਼ ਪੂਰੇ ਵਿਸ਼ਵਭਰ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਸੀ | ਸਾਰਿਆਂ ਨੂੰ ਇੰਤਜ਼ਾਰ ਸੀ ਤੇ ਬਸ ਕਿ ਇਸ ਵਾਰ ਕੌਣ ਜਿੱਤੇਗਾ ਮਿਸਟਰ ਪੰਜਾਬ 2017 ਦਾ ਖਿਤਾਬ | ਇਸ ਵਾਰ ਜ਼ਿਆਦਾ ਕ੍ਰੇਜ਼ ਇਸ ਕਰਕੇ ਵੀ ਸੀੱਗਾ ਕਿਉਂਕਿ ਕੈਨੇਡਾ ਦੇ ਆਡੀਸ਼ਨ ਨੂੰ ਪਾਰ ਕਰਕੇ 1 ਕੈਨਡੀਅਨ ਮੁੰਡਾ ਵੀ ਆਇਆ ਸੀ ਮਿਸਟਰ ਪੰਜਾਬ ਗ੍ਰੈੰਡ ਫਿਨਾਲੇ ਦੇ ਵਿੱਚ ਭਾਰਤ ਦੇ ਪੰਜਾਬੀ ਸ਼ਹਿਰਾਂ ਨੂੰ ਟੱਕਰ ਦੇਣ ਲਈ |

ਮੁਕਾਬਲਾ ਬਹੁਤ ਹੀ ਸ਼ਾਨਦਾਰ ਰਿਹਾ ਤੇ ਸਾਰੇ ਹੀ ਗੱਬਰੂਆਂ ਨੇ ਇਕ ਦੂੱਜੇ ਨੂੰ ਬਹੁਤ ਕੜ੍ਹੀ ਟੱਕਰ ਦਿੱਤੀ ਪਰ | ਕਹਿੰਦੇ ਨੇ ਨਾ ਕਿ ਕਿਸਮਤ ਤੇ ਕਾਬਿਲੀਅਤ ਹਰ ਕਿੱਸੇ ਦਾ ਸਾਥ ਨਹੀਂ ਦਿੰਦੀ | ਇਸ ਕਰਕੇ ਸਾਰੀਆਂ ਨੂੰ ਪਿਛੇ ਛੱਡਦੇ ਹੋਏ ਮਿਸਟਰ ਪੰਜਾਬ 2017 Mr. Punjab 2017 ਦਾ ਖਿਤਾਬ ਜਿੱਤ ਲਿਆ ਹਰਪਵਿਤ ਸਿੰਘ Harpawit Singh ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network