Advertisment

ਗਾਇਕ ਹਾਰਪੀ ਗਿੱਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੇਰੀ ਜੰਗ’

author-image
By Rupinder Kaler
New Update
ਗਾਇਕ ਹਾਰਪੀ ਗਿੱਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੇਰੀ ਜੰਗ’
Advertisment
ਗਾਇਕ ਹਾਰਪੀ ਗਿੱਲ ਦੇ ਨਵੇਂ ਗਾਣੇ ਦਾ 19 ਨਵੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਵੀ ਹੋਣ ਜਾ ਰਿਹਾ ਹੈ । ਇਹ ਗਾਣਾ ‘ਮੇਰੀ ਜੰਗ ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਬੋਲ ਦੀਪ ਜ਼ੈਲਦਾਰ ਨੇ ਲਿਖੇ ਹਨ ਤੇ ਮਿਊਜ਼ਿਕ ਪ੍ਰੀਤ ਸਿੰਘ ਨੇ ਦਿੱਤਾ । ਗਾਣੇ ਦਾ ਪੂਰਾ ਪ੍ਰੋਜੈਕਟ ਮਿਸਟਰ ਅਰਮਾਨ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । https://www.instagram.com/p/B46tkG9l71y/ ਇਸ ਸਭ ਦੀ ਜਾਣਕਾਰੀ ਹਾਰਪੀ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਹਾਰਪੀ ਦੇ ਗਾਣੇ ਸਿਰਾਂ ਤੇ ਗਲਾਸ ਨੂੰ ਵੀ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਦਾ ਪਿਆਰ ਮਿਲਿਆ ਸੀ ।ਯੂਟਿਊਬ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ’ਚ ਹੈ । https://www.instagram.com/p/B49SgbIJEjP/ publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment