Advertisment

ਬਜਰੰਗੀ ਭਾਈਜਾਨ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਨੇ ਕੰਗਨਾ ਦੀ ਕੀਤੀ ਨਕਲ

author-image
By Rupinder Kaler
New Update
ਬਜਰੰਗੀ ਭਾਈਜਾਨ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਨੇ ਕੰਗਨਾ ਦੀ ਕੀਤੀ ਨਕਲ
Advertisment
ਸਲਮਾਨ ਖਾਨ ਦੀ ਫ਼ਿਲਮ
Advertisment
ਬਜਰੰਗੀ ਭਾਈਜਾਨ ਵਿੱਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਮਲਹੋਤਰਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਵੱਲੋਂ ਅਕਸਰ ਸੋਸ਼ਲ ਮੀਡੀਆ ਤੇ ਫੋਟੋਆਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਉਹ ਅਕਸਰ ਡਾਂਸ ਵੀਡੀਓ ਅਤੇ ਕਈ ਵਾਰ ਅਦਾਕਾਰੀ ਦੀਆਂ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੀ ਹੈ। munni Pic Courtesy: Instagram ਹੋਰ ਪੜ੍ਹੋ :
Advertisment
ਗਿੱਪੀ ਗਰੇਵਾਲ ਨੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਵੀਡੀਓ ਕੀਤਾ ਸਾਂਝਾ munni Pic Courtesy: Instagram ਇਹੀ ਕਾਰਨ ਹੈ ਕਿ ਇੰਸਟਾਗ੍ਰਾਮ ‘ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਹਰਸ਼ਾਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ’ ਚ ਉਹ ਕੰਗਨਾ ਰਣੌਤ ਦੇ ਸੰਵਾਦ ‘ਤੇ ਜ਼ਬਰਦਸਤ ਅਦਾਕਾਰੀ ਕਰਦੀ ਦਿਖਾਈ ਦੇ ਰਹੀ ਹੈ। publive-image Pic Courtesy: Instagram ਇਸ ਵੀਡੀਓ ਵਿਚ, ਹਰਸ਼ਾਲੀ ਸ਼ਾਨਦਾਰ ਢੰਗ ਨਾਲ ਕੰਗਨਾ ਦੇ ਸੰਵਾਦ ‘ਤੇ ਲਿਪ ਸਿੰਕ ਕਰ ਰਹੀ ਹੈ। ਹਰਸ਼ਾਲੀ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਲੋਕ ਇਸ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment