ਹਰਸ਼ਦੀਪ ਕੌਰ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

written by Lajwinder kaur | February 26, 2021

ਮਾਂ ਬਣਨਾ ਹਰ ਔਰਤ ਲਈ ਬਹੁਤ ਹੀ ਖ਼ਾਸ ਅਹਿਸਾਸ ਹੁੰਦਾ ਹੈ । ਇਸ ਖੁਸ਼ਨੁਮਾ ਅਹਿਸਾਸ ਚੋਂ ਲੰਘ ਰਹੀ ਹੈ ਪਾਲੀਵੁੱਡ ਤੇ ਬਾਲੀਵੁੱਡ ਦੀ ਗਾਇਕ ਹਰਸ਼ਦੀਪ ਕੌਰ । ਬਹੁਤ ਜਲਦ ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਨੇ।

inside image of harshdeep kaur new pics Image Source -Instagram
ਹੋਰ ਪੜ੍ਹੋ :ਸ਼ਿੰਦੇ ਤੇ ਗੁਰਬਾਜ਼ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
image of harshdeep with hubby and friends Image Source -Instagram
ਹਰਸ਼ਦੀਪ ਕੌਰ ਆਪਣੀ ਪ੍ਰੈਂਗਨੇਸੀ ਟਾਈਮ ਨੂੰ ਇਨਜੁਆਏ ਕਰ ਰਹੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।
inside image of harshdeep kaur first post about her pregnancy Image Source -Instagram
ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ‘ਫੂਲ ਸਾ..ਹੈ ਖਿਲਾ ਆਜ ਦਿਨ 🌺😇’ । ਇਸ ਪੋਸਟ ਉੱਤੇ ਵੱਡੀ ਗਿਣਤੀ ਜੋ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਉਨ੍ਹਾਂ ਫਲੋਰਲ ਡਰੈੱਸ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ ।
punjabi Singer harshdeep kaur become mother soon Image Source -Instagram
ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ । ਮਾਂ ਬਣਨ ਦੀ ਖ਼ਬਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਮਾਰਚ ਮਹੀਨੇ ‘ਚ ਜੂਨੀਅਰ ਕੌਰ / ਸਿੰਘ ਦੀ ਐਂਟਰੀ ਹੋਵੇਗੀ।  
 
View this post on Instagram
 

A post shared by Harshdeep Kaur (@harshdeepkaurmusic)

0 Comments
0

You may also like