Advertisment

ਹਰਸ਼ਦੀਪ ਕੌਰ ਦਾ ਧਾਰਮਿਕ ਗੀਤ 'ਸਤਿਗੁਰੂ ਨਾਨਕ ਆਏ ਨੇ' ਪੀਟੀਸੀ ਪੰਜਾਬੀ 'ਤੇ ਰਿਲੀਜ਼

author-image
By Shaminder
New Update
ਹਰਸ਼ਦੀਪ ਕੌਰ ਦਾ ਧਾਰਮਿਕ ਗੀਤ 'ਸਤਿਗੁਰੂ ਨਾਨਕ ਆਏ ਨੇ' ਪੀਟੀਸੀ ਪੰਜਾਬੀ 'ਤੇ ਰਿਲੀਜ਼
Advertisment
ਹਰਸ਼ਦੀਪ ਕੌਰ ਦਾ ਧਾਰਮਿਕ ਗੀਤ 'ਸਤਿਗੁਰੂ ਨਾਨਕ ਆਏ ਨੇ' ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਹਰਸ਼ਦੀਪ ਕੌਰ ਨੇ ਇਸ ਗੁਰੂ ਨਾਨਕ ਦੇਵ ਜੀ ਦੇ ਕੱਢੇ ਗਏ ਇਸ ਧਾਰਮਿਕ ਗੀਤ 'ਚ ਆਪਣਾ ਯੋਗਦਾਨ ਦੇਣ 'ਤੇ ਸ਼ੁਕਰੀਆ ਅਦਾ ਕੀਤਾ ਹੈ ਅਤੇ ਸਭ ਕਲਾਕਾਰਾਂ ਨੂੰ ਤਹਿ ਦਿਲੋਂ ਧੰਨਵਾਦ ਕੀਤਾ ਹੈ । https://www.instagram.com/p/B4SuDO5pHIX/ ਇਸ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਵੇਖ ਸਕਦੇ ਹੋ ।ਇਸ ਧਾਰਮਿਕ ਗੀਤ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ, ਬਾਲੀਵੁੱਡ ਨਾਮੀ ਗਾਇਕਾ ਰਿਚਾ ਸ਼ਰਮਾ, ਨਾਮੀ ਪਲੇਅ ਬੈਕ ਸਿੰਗਰ ਸ਼ਾਨ ਤੇ ਮਿਊਜ਼ਿਕ ਡਾਇਰੈਟਰ ਤੇ ਗਾਇਕ ਸ਼ੇਖਰ ਰਾਵ ਜੀਆਨੀ ਫੀਚਰਿੰਗ ਕਰਦੇ ਹੋਏ ਨਜ਼ਰ ਨਜ਼ਰ ਆ ਰਹੇ ਹਨ। https://www.instagram.com/p/B4T1VCzp5XI/ ਇਸ ਧਾਰਮਿਕ ਗਾਣੇ ਦੇ ਬੋਲ ਚਰਨਜੀਤ ਸਿੰਘ ਤੇ ਜਗਮੀਤ ਬੱਲ ਹੋਰਾਂ ਨੇ ਮਿਲਕੇ ਲਿਖੇ ਨੇ ਤੇ ਸੰਗੀਤ ਖੁਦ ਹਰਸ਼ਦੀਪ ਕੌਰ ਨੇ ਦਿੱਤਾ ਹੈ। ਜਗਮੀਤ ਬੱਲ ਵੱਲੋਂ ਹੀ ਇਸ ਧਾਰਮਿਕ ਗਾਣੇ ਨੂੰ ਡਾਇਰੈਕਟ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment