ਡਾਂਸ ਕਰਦੇ ਹੋਏ ਮੁੱਦੜੇ-ਮੂੰਹ ਡਿੱਗੀ ਸਪਨਾ ਚੌਧਰੀ, ਦੇਖੋ ਵੀਡਿਓ 

Written by  Rupinder Kaler   |  February 01st 2019 12:52 PM  |  Updated: February 01st 2019 12:52 PM

ਡਾਂਸ ਕਰਦੇ ਹੋਏ ਮੁੱਦੜੇ-ਮੂੰਹ ਡਿੱਗੀ ਸਪਨਾ ਚੌਧਰੀ, ਦੇਖੋ ਵੀਡਿਓ 

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਸੋਸ਼ਲ ਮੀਡੀਆ ਛਾਈ ਹੋਈ ਹੈ । ਇਸ ਸਭ ਦਾ ਵੱਡਾ ਕਾਰਨ ਉਹਨਾਂ ਦੀ ਐਕਟਿੰਗ ਅਤੇ ਮਹਿਫਿਲ ਲੁੱਟਣ ਵਾਲਾ ਉਹਨਾਂ ਦਾ ਡਾਂਸ ਹੈ । ਪਰ ਇਸ ਵਾਰ ਉਹ ਇੱਕ ਖਾਸ ਵਜ੍ਹਾ ਕਰਕੇ ਜ਼ਿਆਦਾ ਚਰਚਾ ਵਿੱਚ ਹੈ । ਕੁਝ ਦਿਨਾਂ ਤੋਂ ਸਪਨਾ ਦਾ ਇੱਕ ਡਾਂਸ ਵੀਡਿਓ ਵਾਇਰਲ ਹੋ ਰਿਹਾ ਹੈ ।

sapna choudhary sapna choudhary

ਜਿਸ ਵਿੱਚ ਉਹ ਜ਼ਬਰਦਸਤ ਡਾਂਸ ਕਰ ਰਹੀ ਹੈ ਪਰ ਇਸ ਡਾਂਸ ਦੌਰਾਨ ਅਚਾਨਕ ਉਹ ਸਟੇਜ਼ ਤੇ ਗਿਰ ਜਾਂਦੀ ਹੈ । ਸਪਨਾ ਦੇ ਅਚਾਨਕ ਗਿਰਨ ਨਾਲ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਫਿਕਰ ਜਤਾਅ ਰਹੇ ਹਨ ਉੱਥੇ ਉਹਨਾਂ ਦੀ ਇਹ ਵੀਡਿਓ ਵਾਇਰਲ ਵੀ ਹੋ ਰਹੀ ਹੈ ।

https://www.youtube.com/watch?time_continue=24&v=RPDcS_am8HQ

ਤੁਹਾਨੂੰ ਦੱਸ ਦਿੰਦੇ ਹਾਂ ਕਿ 2018  ਵਿੱਚ ਸਪਨਾ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੇ ਲੋਕਾਂ ਵਿੱਚ ਸ਼ਾਮਿਲ ਹੈ ਤੇ ਛੇਤੀ ਹੀ ਉਹ ਵੱਡੇ ਪਰਦੇ ਤੇ ਵੀ ਦਿਖਾਈ ਦੇਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network