Advertisment

ਕੀ ਗਾਇਕ ਗੁਰੂ ਰੰਧਾਵਾ ਨੇ ਕਰਵਾ ਲਈ ਹੈ ਮੰਗਣੀ ! ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਧਾਈਆਂ

author-image
By Rupinder Kaler
New Update
ਕੀ ਗਾਇਕ ਗੁਰੂ ਰੰਧਾਵਾ ਨੇ ਕਰਵਾ ਲਈ ਹੈ ਮੰਗਣੀ ! ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਧਾਈਆਂ
Advertisment
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਮੰਗਣੀ ਕਰਵਾ ਲਈ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਗੁਰੂ ਰੰਧਾਵਾ ਨੇ ਇੱਕ ਇਸ ਤਰ੍ਹਾਂ ਦੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਹਵਾ ਮਿਲ ਰਹੀ ਹੈ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਕੁੜੀ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ । guru ਹੋਰ ਪੜ੍ਹੋ :
Advertisment
guru  ਇਸ ਵਿੱਚ ਉਹ ਇਸ ਮਿਸਟਰੀ ਗਰਲ ਦਾ ਹੱਥ ਫੜ੍ਹ ਕੇ ਬੈਠ ਕੇ ਨਜ਼ਰ ਆ ਰਹੇ ਹਨ । ਗੁਰੂ ਰੰਧਾਵਾ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਜਦੋਂ ਕਿ ਕੁੜੀ ਨੇ ਹੈਵੀ ਸੂਟ ਪਹਿਨਿਆ ਹੋਇਆ ਹੈ । ਫੋਟੋ ਸ਼ੇਅਰ ਕਰਦੇ ਹੋਏ ਗੁਰੂ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਨਵਾਂ ਸਾਲ ਨਵੀ ਸ਼ੁਰੂਆਤ’। publive-image ਗੁਰੂ ਰੰਧਾਵਾ ਦੀ ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ । ਕਈ ਸੈਲੀਬ੍ਰਿਟੀ ਨੇ ਤਾਂ ਗੁਰੂ ਰੰਧਾਵਾਂ ਨੁੰ ਉਹਨਾਂ ਦੀ ਮੰਗਣੀ ਦੀ ਵਧਾਈ ਤੱਕ ਦੇ ਦਿੱਤੀ ਹੈ । ਪਰ ਇਸ ਮਾਮਲੇ ਵਿੱਚ ਗੁਰੂ ਰੰਧਾਵਾ ਨੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment