Advertisment

ਕਦੇ ਵੇਖਿਆ ਹੈ ਅਜਿਹਾ ਪਿੰਡ, ਖੂਬਸੂਰਤੀ ਦੇਖ ਕੇ ਰਹਿ ਜਾਓਗੇ ਦੰਗ

author-image
By Shaminder
New Update
ਕਦੇ ਵੇਖਿਆ ਹੈ ਅਜਿਹਾ ਪਿੰਡ, ਖੂਬਸੂਰਤੀ ਦੇਖ ਕੇ ਰਹਿ ਜਾਓਗੇ ਦੰਗ
Advertisment
ਪਿੰਡਾਂ ਦੀ ਨੁਹਾਰ ਪੂਰੀ ਬਦਲ ਚੁੱਕੀ ਹੈ ਅਤੇ
Advertisment
ਸ਼ਹਿਰਾਂ ਨਾਲੋਂ ਪਿੰਡ ਕਿਤੇ ਸੋਹਣੇ ਜਾਪਦੇ ਹਨ । ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਪਿੰਡ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਕੇ ਆਪਣਿਆਂ ਦੰਦਾਂ ਥੱਲੇ ਜੀਭ ਦੇਣ ਲਈ ਮਜ਼ਬੂਰ ਹੋ ਜਾਓਗੇ । ਜੀ ਹਾਂ ਇਸ ਪਿੰਡ ਨੂੰ ਵੇਖ ਕੇ ਤੁਹਾਡੇ ਮਨ ‘ਚ ਇੱਕ ਵਾਰ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਤਸਵੀਰ ਉਕਰ ਜਾਵੇਗੀ । Sukha Singh Wala Image From Dhillon Bathinde aala FB ਹੋਰ ਪੜ੍ਹੋ : ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਫੈਸਲਾ, ਕ੍ਰਿਕੇਟਰ ਹਰਭਜਨ ਸਿੰਘ ਨੇ ਸ਼ਲਾਘਾ ਕੀਤੀ 
Advertisment
sukha singh wala Image From Dhillon Bathinde aala FB ਕਿਉਂਕਿ ਇਹ ਪਿੰਡ ਚੰਡੀਗੜ੍ਹ ਨੂੰ ਵੀ ਮਾਤ ਪਾਉਂਦਾ ਵਿਖਾਈ ਦੇ ਰਿਹਾ ਹੈ । ਪਿੰਡ ‘ਚ ਜਗ੍ਹਾ ਜਗ੍ਹਾ ‘ਤੇ ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ ਹਨ ਅਤੇ ਸਾਫ ਸਫਾਈ ਵੇਖ ਕੇ ਤਾਂ ਤੁਸੀਂ ਦੰਗ ਰਹਿ ਜਾਓਗੇ । Sukha Singh Wala Image From Dhillon Bathinde aala FB ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਨੇਮ ਪਲੇਟ ਲੱਗੀ ਮਿਲੇਗੀ ਅਤੇ ਪਿੰਡ ‘ਚ ਜਗ੍ਹਾ ਜਗ੍ਹਾ ‘ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਰੱਖਣ ਲਈ ਰੁੱਖ ਲਗਾਏ ਗਏ ਹਨ । Baba nanak dev ji Image From Dhillon Bathinde aala FB ਇਸ ਪਿੰਡ ਦਾ ਨਾਂਅ ਹੈ ਸੁੱਖਾ ਸਿੰਘ ਵਾਲਾ ਅਤੇ ਇਹ ਪੰਜਾਬ ਦੇ ਜ਼ਿਲ੍ਹਾ ਬਠਿੰਡਾ ‘ਚ ਪੈਂਦਾ ਹੈ । ਇਸ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਕਈ ਕੰਮ ਕਰ ਰਹੇ ਹਨ ਅਤੇ ਪਿੰਡ ਨੂੰ ਖੂਬਸੂਰਤ ਬਨਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment