ਮੀਡੀਆ 'ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਬਣਨ ਦੀਆਂ ਖਬਰਾਂ ਨੇ ਫੜਿਆ ਜ਼ੋਰ ,ਹੇਜ਼ਲ ਦੀ ਲੁਕ ਤੋਂ ਲਗਾਇਆ ਜਾ ਰਿਹਾ ਅੰਦਾਜ਼ਾ 

Written by  Shaminder   |  December 14th 2018 03:37 PM  |  Updated: December 14th 2018 03:37 PM

ਮੀਡੀਆ 'ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਬਣਨ ਦੀਆਂ ਖਬਰਾਂ ਨੇ ਫੜਿਆ ਜ਼ੋਰ ,ਹੇਜ਼ਲ ਦੀ ਲੁਕ ਤੋਂ ਲਗਾਇਆ ਜਾ ਰਿਹਾ ਅੰਦਾਜ਼ਾ 

ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਬਣਨ ਦੀਆਂ ਖਬਰਾਂ ਤੂਲ ਫੜਦੀਆਂ ਜਾ ਰਹੀਆਂ ਨੇ । ਇਸ ਗੱਲ ਦਾ ਅੰਦਾਜ਼ਾ ਲੋਕ ਹੇਜ਼ਲ ਕੀਚ ਦੇ ਲੁਕ ਨੂੰ ਵੇਖ ਕੇ ਲਗਾ ਰਹੇ ਨੇ । ਦਰਅਸਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਈਸ਼ਾ ਅੰਬਾਨੀ ਦੇ ਵਿਆਹ 'ਚ ਗਏ ਸਨ । ਜਿਸ ਤੋਂ ਬਾਅਦ ਮੀਡੀਆ 'ਚ ਇਹ ਚਰਚਾ ਚੱਲ ਰਹੀ ਹੈ ਕਿ   ਕ੍ਰਿਕੇਟਰ ਯੁਵਰਾਜ ਸਿੰਘ ਅਤੇ  ਹੇਜ਼ਲ ਕੀਚ ਮਾਤਾ ਪਿਤਾ ਬਣਨ ਵਾਲੇ ਹਨ ।

ਹੋਰ ਵੇਖੋ : ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਦੇ ਯਾਰਾਂ-ਦੋਸਤਾਂ ਨੇ ਦਿੱਤਾ ਵੱਡਾ ਧੋਖਾ, ਕੌਣ ਹੈ ਧੋਖੇਬਾਜ਼ ਦੇਖੋ ਵੀਡਿਓ

क्या पापा बनने वाले हैं युवी? हेजल के लुक से चर्चाओं का बाजार गर्म

ਇਹ ਜੋੜਾ ਜਲਦ ਹੀ ਖੁਸ਼ ਖਬਰੀ ਦੇਣ ਜਾ ਰਿਹਾ ਹੈ । ਮੁੰਬਈ ਮਿਰਰ ਦੀ ਇੱਕ ਰਿਪੋਰਟ ਮੁਤਾਬਕ ਦੋਵੇਂ ਜਲਦ ਹੀ ਮਾਤਾ ਪਿਤਾਮ ਬਣਨ ਜਾ ਰਹੇ ਨੇ । ਦਰਅਸਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਜਦੋਂ ਈਸ਼ਾ ਦੇ ਵਿਆਹ 'ਚ ਗਏ ਤਾਂ ਕੀਚ ਆਪਣੇ ਆਪ ਨੂੰ ਸਹਿਜ ਮਹਿਸੂਸ ਨਹੀਂ ਸੀ ਕਰ ਰਹੀ ।

ਉਹ ਆਪਣੇ ਪੇਟ ਨੂੰ ਵਾਰ ਵਾਰ ਕਵਰ ਕਰਦੀ ਦਿਖਾਈ ਦਿੱਤੀ । ਯੁਵਰਾਜ ਵਿਆਹ ਦੌਰਾਨ ਨੀਲੇ ਰੰਗ ਦੇ ਪੈਂਟ ਕੋਟ ਜਦਕਿ ਹੇਜ਼ਲ ਮੋਵ ਕਲਰ ਦੇ ਆਉਟਫਿੱਟ 'ਚ ਨਜ਼ਰ ਆਈ ਸੀ । ਇਸ ਵਿਆਹ ਤੋਂ ਬਾਅਦ ਹੀ ਦੋਨਾਂ ਦੇ ਮਾਤਾ ਪਿਤਾ ਬਣਨ ਦੀਆਂ ਖਬਰਾਂ ਨੇ ਤੂਲ ਫੜਿਆ ਹੋਇਆ ਹੈ । ਹਾਲਾਂਕਿ ਇਸ ਜੋੜੇ ਵੱਲੋਂ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network