Advertisment

ਜਾਣੋ ਲਸਣ ਖਾਣ ਦੇ ਗੁਣਕਾਰੀ ਫਾਇਦਿਆਂ ਬਾਰੇ

author-image
By Lajwinder kaur
New Update
ਜਾਣੋ ਲਸਣ ਖਾਣ ਦੇ ਗੁਣਕਾਰੀ ਫਾਇਦਿਆਂ ਬਾਰੇ
Advertisment
ਲਸਣ ਇੱਕ ਅਜਿਹਾ ਮਸਾਲਾ ਹੈ ਜੋ ਭੋਜਨ ਦੇ ਸਵਾਦ ਨੂੰ ਤਾਂ ਵਧਾਉਂਦਾ ਹੈ, ਨਾਲ ਹੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਲਸਣ ਬਹੁਤ ਹੀ ਗੁਣਕਾਰੀ ਔਸ਼ਦੀ ਹੈ । ਸਵੇਰੇ ਖਾਲੀ ਢਿੱਡ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕ ਲਸਣ ਦੀ ਵਰਤੋਂ ਸਬਜ਼ੀ ‘ਚ ਪਾ ਕੇ ਤੇ ਅਚਾਰ ਬਣਾ ਕੇ ਕਰਦੇ ਨੇ । ਆਓ ਜਾਣਦੇ ਹਾਂ ਲਸਣ ਦੇ ਗੁਣਕਾਰੀ ਲਾਭ ਬਾਰੇ- image of garlic benefits
Advertisment
ਖਾਂਸੀ ਤੇ ਜੁਕਾਮ ਤੋਂ ਰਾਹਤ- ਸਰਦ ਰੁੱਤ ‘ਚ ਲਸਣ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ ।  ਲਸਣ ਖਾਣ ਨਾਲ ਸਰਦੀ-ਜੁਕਾਮ ਵਿਚ ਆਰਾਮ ਮਿਲਦਾ ਹੈ। ਲਸਣ ਦਾ ਸੇਵਨ ਕਰਨ ਨਾਲ ਜੁਕਾਮ, ਅਸਥਮਾ, ਨਿਮੋਨਿਆ, ਦੇ ਇਲਾਜ ਵੀ ਫਾਇਦਾ ਮਿਲਦਾ ਹੈ। photo of garlic ਜੋੜਾਂ ਦੇ ਦਰਦ ਤੋਂ ਰਾਹਤ- ਖਾਲੀ ਪੇਟ ਲਸਣ ਦੇ ਸੇਵਨ ਕਰਨ ਦੇ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ । ਇੱਕ-ਦੋ ਕਲੀਆਂ ਲਸਣ ਦੀ ਖਾਣ ਨਾਲ ਸਰੀਰ ਨੂੰ ਫਾਇਦੇ ਮਿਲਦੇ ਨੇ । ਹੋ ਸਕਦੇ ਤਾਂ ਲਸਣ ਸਰਦ ਰੁੱਤ ਚ ਖਾਣ ਚਾਹੀਦਾ ਹੈ । pic of garlic ਪਾਚਨ-ਕਿਰਿਆ : ਲਸਣ ਖਾਣ ਨਾਲ ਸਾਡੀ ਪਾਚਨ ਕਿਰਿਆ ਨੂੰ ਤੰਦਰੁਸਤ ਰਹਿੰਦੀ ਹੈ। ਇਸ ਦੇ ਸੇਵਨ ਦੇ ਨਾਲ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment