ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ 'ਚ ਰਹੇ ਕਾਮਯਾਬ ,ਵੇਖੋ ਵੀਡਿਓ  

written by Shaminder | November 19, 2018

ਰਾਜਵੀਰ ਜਵੰਦਾ ਹੈਲੋ ਹੈਲੋ ਕਰ ਰਹੇ ਨੇ ਉਹ ਵੀ ਸੁਨੱਖੀ ਜਿਹੀ ਮੁਟਿਆਰ ਦੇ ਨਾਲ । ਜਿਸ ਨੇ ਉਨ੍ਹਾਂ ਦੇ ਦਿਲ ਦਿਮਾਗ 'ਤੇ ਆਪਣੇ ਹੁਸਨ ਦਾ ਜਲਵਾ ਅਜਿਹਾ ਬਿਖੇਰਿਆ ਕਿ ਰਾਜਵੀਰ ਜਵੰਦਾ ਦੇ ਦਿਲ ਦਿਮਾਗ 'ਤੇ ਉਸ ਸੁਨੱਖੀ ਮੁਟਿਆਰ ਦਾ ਸਰੂਰ ਛਾਇਆ ਹੋਇਆ । ਕਦੇ ਉਹ ਉਸ ਦੇ ਲੱਕ ਦੀ ਤਾਰੀਫ ਕਰਦੇ ਨੇ ,ਕਦੇ ਉਸ ਦੇ ਟੈਟੂ ਦੀ ਅਤੇ ਕਦੇ ਉਸ ਦੇ ਨਖਰੇ ਦੀ ਗੱਲ ਕਰਦੇ ਨੇ ਪਰ ਇਹ ਨਖਰੀਲੀ ਮੁਟਿਆਰ ਕਿਸੇ ਨੂੰ ਵੀ ਆਪਣਾ ਦਿਲ ਦੇਣ ਲਈ ਤਿਆਰ ਨਹੀਂ ਹੈ ਹੋਰ ਵੇਖੋ : ‘ਮਿਸਟਰ ਪੰਜਾਬ 2018’ ‘ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ https://www.youtube.com/watch?v=xydupjQSj44 ।ਪਰ ਰਾਜਵੀਰ ਜਵੰਦਾ ਨੂੰ ਉਮੀਦ ਹੈ ਕਿ ਇਹ ਮੁਟਿਆਰ ਉਨ੍ਹਾਂ ਦੇ ਹਿੱਸੇ ਆਈ ਹੈ ਅਤੇ ਅਖੀਰ 'ਚ ਉਹ ਆਪਣੇ ਇਸ ਮਕਸਦ 'ਚ ਕਾਮਯਾਬ ਹੁੰਦੇ ਨੇ ਅਤੇ ਇਹ ਮੁਟਿਆਰ ਉਨ੍ਹਾਂ ਦੇ ਪਿਆਰ 'ਚ ਗ੍ਰਿਫਤਾਰ ਹੋ ਜਾਂਦੀ ਹੈ । ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਹੋਰ ਵੇਖੋ : ਆਖਿਰ ਕਿਊ ਨਹੀਂ ਲੱਗਦਾ ਰਾਜਵੀਰ ਜਵੰਦਾ ਦਾ ਦਿਲ

 rajvir jawanda new song hello hello
rajvir jawanda new song hello hello
ਇਸ ਗੀਤ ਦੇ ਬੋਲ ਪਨਜੀਤ ਸ਼ੇਰਪੁਰ ਨੇ ਲਿਖੇ ਨੇ ਜਦਕਿ ਗੀਤ ਨੂੰ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਕਸ ਸਿੰਘ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਜੋਸਨ ਸੰਦੀਪ ਨੇ ।ਜਦਕਿ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਜਗਜੀਤਪਾਲ ਸਿੰਘ ਨੇ । ਪਿਛਲੇ ਦਿਨੀਂ ਹੀ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਹੋਰ ਵੇਖੋ : ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ
 rajvir jawanda new song hello hello
rajvir jawanda new song hello hello
ਜਿਸ ਨੂੰ ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ  ।ਰਾਜਵੀਰ ਜਵੰਦਾ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਇਸ ਵਾਰ ਉਨ੍ਹਾਂ ਦਾ ਇਹ ਗੀਤ ਪਸੰਦ ਆਏਗਾ ।ਤੁਸੀਂ ਵੀ ਮਨੋਰੰਜਨ ਨਾਲ ਭਰਪੂਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਨਾਲ ।
hello hello new song rajvir jawanda hello hello new song rajvir jawanda
 

0 Comments
0

You may also like