Advertisment

ਧਰਮਿੰਦਰ ਦੇ ਪੂਰੇ ਪਰਿਵਾਰ ਨੂੰ ਮਿਲੋ, ਦੋ ਪਤਨੀਆਂ ਤੇ 6 ਬੱਚੇ ਹਨ ਧਰਮਿੰਦਰ ਦੇ, ਜਾਣੋਂ ਕੌਣ ਕੀ ਕਰਦਾ ਹੈ ?

author-image
By Rupinder Kaler
New Update
ਧਰਮਿੰਦਰ ਦੇ ਪੂਰੇ ਪਰਿਵਾਰ ਨੂੰ ਮਿਲੋ, ਦੋ ਪਤਨੀਆਂ ਤੇ 6 ਬੱਚੇ ਹਨ ਧਰਮਿੰਦਰ ਦੇ, ਜਾਣੋਂ ਕੌਣ ਕੀ ਕਰਦਾ ਹੈ ?
Advertisment
ਸਨੀ ਇਸ ਪਰਿਵਾਰ ਦੇ ਸਭ ਤੋਂ ਬੱਡੇ ਬੇਟੇ ਹਨ ਇਹਨਾਂ ਦਾ ਜਨਮ 1956 ਨੂੰ ਸਾਹਨੇਵਾਲ ਵਿੱਚ ਹੋਇਆ ਸੀ । ਸਨੀ ਦੀ ਪਤਨੀ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ । ਸਨੀ ਦੇ ਦੋ ਬੇਟੇ ਹਨ ਇੱਕ ਦਾ ਨਾਂ ਕਰਨ ਤੇ ਦੂਜੇ ਦਾ ਨਾਂ ਰਾਜਵੀਰ ਹੈ । ਬੌਬੀ ਦਿਓਲ ਦਾ ਜਨਮ 1967 ਨੂੰ ਹੋਇਆ ਸੀ । ਬੌਬੀ ਨੇ ਆਪਣੀ ਬਚਪਨ ਦੀ ਦੋਸਤ ਤਾਨਿਆ ਅਹੂਜਾ ਨਾਲ ਵਿਆਹ ਕੀਤਾ ਹੈ । ਬੌਬੀ ਦੇ ਵੀ ਦੋ ਬੇਟੇ ਹਨ ਆਰੇਇਨ ਤੇ ਧਰਮ ਹੈ । dharmendra-family dharmendra-family ਸਨੀ ਤੇ ਬੌਬੀ ਦੀਆਂ ਸਕੀਆਂ ਭੈਣਾਂ ਅਜਿਤਾ ਤੇ ਵਿਜੇਤਾ ਹਨ । ਦੋਵੇਂ ਆਪਣੀ ਮਾਂ ਵਾਂਗ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ । ਖ਼ਬਰਾਂ ਦੀ ਮੰਨੀਏ ਤਾਂ ਦੋਵਂੇ ਭੈਣਾਂ ਕੈਲਫੋਰਨੀਆ ਅਮਰੀਕਾ ਸ਼ਿਫਟ ਹੋ ਗਈਆਂ ਹਨ । ਅਜਿਤਾ ਦਾ ਵਿਆਹ ਕਿਰਨ ਚੌਧਰੀ ਨਾਲ ਹੋਇਆ ਹੈ । ਅਜਿਤਾ ਦਾ ਨਿਕ ਨੇਮ ਲੱਲੀ ਹੈ । ਵਿਜੇਤਾ ਦੇ ਨਾਂ ਤੇ ਧਰਮਿੰਦਰ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲਿਆ ਸੀ । ਵਿਜੇਤਾ ਦੇ ਵਿਆਹ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ । ਪਰ ਉਹ ਆਪਣੀ ਭੈਣ ਨਾਲ ਅਮਰੀਕਾ ਸ਼ਿਫਟ ਹੋ ਗਈ ਹੈ ।
Advertisment
dharmendra-family dharmendra-family ਈਸ਼ਾ ਦਿਓਲ ਦਾ ਜਨਮ 1982 ਵਿੱਚ ਹੋਇਆ ਸੀ । ਈਸ਼ਾ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਬੇਟੀ ਹੈ । ਈਸ਼ਾ ਨੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ । ਈਸ਼ਾ ਨੇ ਮੁੰਬਈ ਦੇ ਮਸ਼ਹੂਰ ਕਾਰੋਬਾਰੀ ਭਰਤ ਤਖਤਾਨੀ ਨਾਲ ਵਿਆਹ ਕਰਵਾਇਆ ਹੈ । hema-malini hema-malini ਆਹਨਾ ਦਿਓਲ ਦਾ ਜਨਮ 1985 ਵਿੱਚ ਹੋਇਆ ਸੀ । ਆਹਨਾ ਧਰਮਿੰਦਰ ਦੇ ਹੇਮਾ ਮਾਲਿਨੀ ਦੀ ਬੇਟੀ ਹੈ । ਆਹਨਾ ਨੇ ਵੀ 2014 ਵਿੱਚ ਕਾਰੋਬਾਰੀ ਵੈਭਵ ਕੁਮਾਰ ਨਾਲ ਵਿਆਹ ਕਰਵਾਇਆ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment