Advertisment

ਕੇਕ ਚੋਰੀ ਕਰਦੀ ਹੋਈ ਫੜੀ ਗਈ ਸਨੀ ਲਿਓਨੀ, ਦੇਖੋ ਵਾਇਰਲ ਵੀਡਿਓ 

author-image
By Rupinder Kaler
New Update
ਕੇਕ ਚੋਰੀ ਕਰਦੀ ਹੋਈ ਫੜੀ ਗਈ ਸਨੀ ਲਿਓਨੀ, ਦੇਖੋ ਵਾਇਰਲ ਵੀਡਿਓ 
Advertisment
ਬਾਲੀਵੁੱਡ ਐਕਟਰੈੱਸ ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਆਪਣੀ ਟੀਮ ਦੇ ਮੈਬਰਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਇਸ ਵੀਡਿਓ ਵਿੱਚ ਸਨੀ ਕੇਕ ਚੋਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਨੂੰ ਸਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਨੇ ਲਿਖਿਆ ਹੈ ਕਿ 'ਉਹ ਕੰਮ ਦੇ ਦੌਰਾਨ ਜਮ ਕੇ ਮਸਤੀ ਕਰਦੀ ਹੈ। https://www.instagram.com/p/BvWmBKChI2Y/ ਇਸ ਦੇ ਬਾਵਜੂਦ ਉਹਨਾਂ ਦੀ ਟੀਮ ਉਹਨਾਂ ਨੂੰ ਕੇਕ ਦਾ ਇੱਕ ਟੁੱਕੜਾ ਵੀ ਨਹੀਂ ਦਿੰਦੀ ।ਉਹਨਾਂ ਦੀ ਟੀਮ ਸਾਰਾ ਕੇਕ ਖੁਦ ਹੀ ਖਾ ਜਾਂਦੀ ਹੈ । ਟੀਮ ਉਹਨਾਂ ਨੂੰ ਆਫਰ ਤੱਕ ਨਹੀਂ ਕਰਦੀ ।' ਇਸ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਨੀ ਕੇਕ ਦੇ ਕਈ ਟੁੱਕੜੇ ਚੁੱਕ ਕੇ ਆਪਣੇ ਪਰਸ ਵਿੱਚ ਰੱਖ ਰਹੀ ਹੈ । ਪਰ ਇਸ ਦੌਰਾਨ ਸਨੀ ਫੜੀ ਜਾਂਦੀ ਹੈ । https://www.instagram.com/p/BvbkJw8BKby/ ਫੜ੍ਹੇ ਜਾਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬਹੁਤ ਮਿਹਨਤ ਕਰਦੇ ਹਨ । ਪਰ ਉਹਨਾਂ ਲਈ ਥੋੜਾ ਜਿਹਾ ਕੇਕ ਨਹੀਂ ਰੱਖਦੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨੀ ਆਪਣੀਆਂ ਤਸਵੀਰਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment