Advertisment

ਮੰਜੇ ਬਿਸਤਰੇ-2 'ਚ ਗਿੱਪੀ ਗਰੇਵਾਲ ਦੇ ਸਵਾਲਾਂ ਦੇ ਦਿਓ ਜਵਾਬ ਅਤੇ ਜਿੱਤੋ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ 

author-image
By Shaminder
New Update
ਮੰਜੇ ਬਿਸਤਰੇ-2 'ਚ ਗਿੱਪੀ ਗਰੇਵਾਲ ਦੇ ਸਵਾਲਾਂ ਦੇ ਦਿਓ ਜਵਾਬ ਅਤੇ ਜਿੱਤੋ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ 
Advertisment
ਮੰਜੇ ਬਿਸਤਰੇ-2 ਦੀ ਸਟਾਰਕਾਸਟ ਵੱਲੋਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕੀਤੀ ਜਾ ਰਹੀ ਹੈ । ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ ।  ਗਿੱਪੀ ਗਰੇਵਾਲ ਨੇ ਇਸ ਫ਼ਿਲਮ ਲਈ ਇੱਕ ਕੰਟੈਸਟ ਰੱਖਿਆ ਹੈ । ਇਸ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ 'ਚ ਤੁਸੀਂ ਵੀ ਇਸ ਫ਼ਿਲਮ ਲਈ ਸ਼ੁਰੂ ਕੀਤੇ ਕੰਟੈਸਟ 'ਚ ਭਾਗ ਲੈ ਸਕਦੇ ਹੋ । ਹੋਰ ਵੇਖੋ :ਜ਼ੁਬਾਨ ਗੀਤ ਦਾ ਟੀਜ਼ਰ ਗਿੱਪੀ ਗਰੇਵਾਲ ਨੇ ਕੀਤਾ ਸਾਂਝਾ2019 ਇਸ ਲਈ ਤੁਹਾਨੂੰ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਦੇ ਇੱਕ ਸਵਾਲ ਦਾ ਜਵਾਬ ਦੇਣਾ ਪਵੇਗਾ । ਦਰਅਸਲ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੀ ਫ਼ਿਲਮ ਦੀ ਅਦਾਕਾਰਾ ਸਿੰਮੀ ਚਹਿਲ ਨਾਲ ਗਾਟੀ ਪੈ ਜਾਂਦੀ ਹੈ । ਗਿੱਪੀ ਗਰੇਵਾਲ ਦੀ ਫ਼ਿਲਮ 'ਚ ਕਿਸ ਨਾਲ ਗਾਟੀ ਪੈਂਦੀ ਹੈ ,ਉਸ ਦਾ ਨਾਂਅ ਤੁਹਾਨੂੰ ਦੱਸਣਾ ਪਵੇਗਾ । manje bistre 2 manje bistre 2 ਇਸ ਲਈ ਤੁਹਾਡੇ ਕੋਲ ਆਪਸ਼ਨ ਹਨ,ਪਹਿਲਾ ਆਪਸ਼ਨ ਹੈ ਬਿੱਲੋ,ਦੂਜਾ ਆਪਸ਼ਨ ਹੈ ਰਾਣੋ ਅਤੇ ਤੀਜਾ ਆਪਸ਼ਨ ਹੈ ਭੋਲੀ ਹੁਣ ਤੁਹਾਨੂੰ ਇਨ੍ਹਾਂ ਤਿੰਨਾਂ ਆਪਸ਼ਨਾਂ ਚੋਂ ਚੁਣ ਕੇ ਸਹੀ ਜਵਾਬ ਦੇਣਾ ਹੈ । ਤੁਸੀਂ ਆਪਣੇ ਜਵਾਬ CONTEST @PTCNETWORK.COM 'ਤੇ ਦੇ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਕਰੋ ਸਾਨੂੰ ਮੇਲ ਅਤੇ ਜਿੱਤੋ ਮੰਜੇ ਬਿਸਤਰੇ -੨ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment