Advertisment

ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ

author-image
By Shaminder
New Update
ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ
Advertisment
ਗਾਇਕ ਅਤੇ ਨੇਹਾ ਕੱਕੜ ਦੇ ਸਾਬਕਾ ਬੁਆਏ ਫ੍ਰੈਂਡ
Advertisment
ਹਿਮਾਂਸ਼ ਕੋਹਲੀ ਦੀ ਭੈਣ ਦਾ ਵਿਆਹ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । himansh kohli sister Image From kohli_disha’s Instagram ਹੋਰ ਪੜ੍ਹੋ : ਜੌਨੀ ਲੀਵਰ ਨੇ ਆਪਣੇ ਬੱਚਿਆਂ ਨਾਲ ਵੀਡੀਓ ਸਾਂਝਾ ਕਰਕੇ ਦਿੱਤਾ ਖ਼ਾਸ ਮੈਸੇਜ਼
Advertisment
himansh sister Image From kohli_disha Instagram ਜਿਸ ‘ਚ ਉਨ੍ਹਾਂ ਨੇ ਆਪਣੀ ਭੈਣ ਨੂੰ ਦੁਆਵਾਂ ਦਿੱਤੀਆਂ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਕਾਮਨਾ ਕੀਤੀ ਹੈ । ਦੱਸ ਦਈਏ ਕਿ ਬੀਤੇ ਦਿਨੀਂ ਹਿਮਾਂਸ਼ ਕੋਹਲੀ ਦੀ ਭੈਣ ਦਾ ਵਿਆਹ ਹੋਇਆ ਹੈ । himansh Image From kohliHimansh Instagram ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਭੈਣ ਦੇ ਲਈ ਭਾਵੁਕ ਨੋਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ । ਦੱਸ ਦਈਏ ਕਿ ਹਿਮਾਂਸ਼ ਕੋਹਲੀ ਨੇਹਾ ਕੱਕੜ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ ਅਤੇ ਨੇਹਾ ਕੱਕੜ ਦੇ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ ।
Advertisment
 
View this post on Instagram
 

A post shared by Himansh Kohli (@kohlihimansh)

ਜਿਸ ਤੋਂ ਬਾਅਦ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਹੈ ਅਤੇ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment