ਵਿਦੇਸ਼ 'ਚ ਅਸਮਾਨ ਦੀਆਂ ਉਚਾਈਆਂ ਨੂੰ ਇਸ ਤਰ੍ਹਾਂ ਨਾਪ ਰਹੀ ਹੈ ਹਿਮਾਂਸ਼ੀ ਖੁਰਾਣਾ

Written by  Shaminder   |  July 05th 2019 02:06 PM  |  Updated: July 05th 2019 02:06 PM

ਵਿਦੇਸ਼ 'ਚ ਅਸਮਾਨ ਦੀਆਂ ਉਚਾਈਆਂ ਨੂੰ ਇਸ ਤਰ੍ਹਾਂ ਨਾਪ ਰਹੀ ਹੈ ਹਿਮਾਂਸ਼ੀ ਖੁਰਾਣਾ

ਹਿਮਾਂਸ਼ੀ ਖੁਰਾਣਾ ਏਨੀਂ ਦਿਨੀਂ ਵਿਦੇਸ਼ 'ਚ ਛੁੱਟੀਆਂ ਮਨਾ ਰਹੇ ਹਨ । ਇਨ੍ਹਾਂ ਦਾ ਉਹ ਲਗਾਤਾਰ ਅਪਡੇਟਸ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ । ਜਿਸ 'ਚ ਉਹ ਫੁਰਸਤ ਦੇ ਦਿਨ ਆਪਣੇ ਦੋਸਤਾਂ ਮਿੱਤਰਾਂ ਨਾਲ ਮਨਾ ਰਹੇ ਹਨ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਦੀ ਪਰਫਾਰਮੈਂਸ ਦੌਰਾਨ ਲੋਕਾਂ ਨੇ ਕੀਤੀ ਹੂਟਿੰਗ,ਹਿਮਾਂਸ਼ੀ ਨੂੰ ਸਟੇਜ ਤੋਂ ਥੱਲੇ ਉਤਰਨ ਲਈ ਆਖਣ ਲੱਗੇ ਲੋਕ,ਵੀਡੀਓ ਵਾਇਰਲ

https://www.instagram.com/p/Bzdn5DrgmI5/

ਤੁਸੀਂ ਵੇਖ ਸਕਦੇ ਹੋ ਇੱਕ ਵੀਡੀਓ 'ਚ ਉਹ ਗੇਂਦ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ । ਦੂਜੀ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਇੱਕ ਪੰਘੂੜੇ 'ਚ ਬੈਠ ਅਸਮਾਨ ਦੀਆਂ ਉਚਾਈਆਂ ਨੂੰ ਨਾਪਦੇ ਨਜ਼ਰ ਆ ਰਹੇ ਹਨ ।

https://www.instagram.com/p/BzewKSaAvl7/

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਇੱਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ । ਹਰ ਦੂਜੇ ਪੰਜਾਬੀ ਗੀਤ 'ਚ ਉਹ ਮਾਡਲ ਦੇ ਤੌਰ 'ਤੇ ਨਜ਼ਰ ਆਉਂਦੇ ਹਨ । ਪੰਜਾਬੀ ਗਾਇਕ ਜ਼ਿਆਦਾਤਰ ਉਨ੍ਹਾਂ ਨੂੰ ਹੀ ਆਪਣੇ ਗੀਤਾਂ 'ਚ ਲੈਂਦੇ ਹਨ ।

https://www.instagram.com/p/BzgPt_pAYpt/

ਆਪਣੇ ਰੁੱਝੇ ਹੋਏ ਸਮੇਂ ਚੋਂ ਸਮਾਂ ਕੱਢ ਕੇ ਹਿਮਾਂਸ਼ੀ ਖੁਰਾਣਾ ਛੁੱਟੀਆਂ ਮਨਾ ਰਹੇ ਹਨ ।ਜਿਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।ਇਹ ਤਸਵੀਰਾਂ ਉਨ੍ਹਾਂ ਦੀਆਂ ਕੈਨੇਡਾ ਦੀ ਫੇਰੀ ਦੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network