Advertisment

ਇਸ ਬੰਦੇ ਨੂੰ ਰੋਂਦਾ ਦੇਖ ਭਾਵੁਕ ਹੋਈ ਹਿਮਾਂਸ਼ੀ ਖੁਰਾਣਾ, ਟਵੀਟ ਕਰਕੇ ਦੱਸਿਆ ਦਿਲ ਦਾ ਹਾਲ

author-image
By Rupinder Kaler
New Update
ਇਸ ਬੰਦੇ ਨੂੰ ਰੋਂਦਾ ਦੇਖ ਭਾਵੁਕ ਹੋਈ ਹਿਮਾਂਸ਼ੀ ਖੁਰਾਣਾ, ਟਵੀਟ ਕਰਕੇ ਦੱਸਿਆ ਦਿਲ ਦਾ ਹਾਲ
Advertisment
ਏਨੀਂ ਦਿਨੀਂ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਯਾਜ ਦੀ ਦੋਸ਼ਤੀ ਕਾਫੀ ਸੁਰਖੀਆਂ ਵਿੱਚ ਹੈ । ਹਿਮਾਂਸੀ ਦੀ ਅਸੀਮ ਨਾਲ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਦੌਰਾਨ ਹੋਈ ਸੀ । ਹਿਮਾਂਸ਼ੀ ਤਾਂ ਇਸ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ ਪਰ ਉਹ ਇਸ ਸ਼ੋਅ ਨਾਲ ਪੁਰੀ ਤਰ੍ਹਾਂ ਜੁੜੀ ਹੋਈ ਹੈ, ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੋਅ ਨੂੰ ਲੈ ਕੇ ਕੀਤੇ ਜਾਣ ਵਾਲੇ ਟਵੀਟ ਤੋਂ ਲਗਾਇਆ ਜਾ ਸਕਦਾ ਹੈ । https://www.instagram.com/p/B6q3jdiBPfo/ ਇਸ ਸਭ ਦੇ ਚਲਦੇ ਬੀਤੇ ਦਿਨ ਅਸੀਮ ਦਾ ਸ਼ੋਅ ਵਿੱਚ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ । ਝਗੜੇ ਕਰਕੇ ਅਸੀਮ ਰੋਣ ਵੀ ਲੱਗ ਗਏ ਸਨ, ਜਿਸ ਨੂੰ ਦੇਖਕੇ ਹਿਮਾਂਸ਼ੀ ਖੁਰਾਣਾ ਵੀ ਅੱਪਸੈਟ ਨਜ਼ਰ ਆ ਰਹੀ ਹੈ । ਹਿਮਾਂਸ਼ੀ ਨੇ ਅਸੀਮ ਦੀ ਇੱਕ ਫੋਟੋ ਸ਼ੇਅਰ ਕਰਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ । ਹਿਮਾਂਸੀ ਨੇ ਲਿਖਿਆ ਹੈ ਕਿ ‘ਉਹ ਅਸੀਮ ਨੂੰ ਰੋਂਦਾ ਨਹੀਂ ਦੇਖ ਸਕਦੀ । https://twitter.com/realhimanshi/status/1211035035924516864 ਹਿਮਾਂਸ਼ੀ ਨੇ ਲਿਖਿਆ ਹੈ ਕਿ ਅਸੀਮ ਇਸ ਤੋਂ ਪਹਿਲਾਂ ਉਦੋਂ ਰੋਇਆ ਸੀ ਜਦੋਂ ਉਹ ਸ਼ੋਅ ਵਿੱਚੋਂ ਬਾਹਰ ਹੋਈ ਸੀ । ਅਸੀਮ ਨੂੰ ਰੋਂਦੇ ਦੇਖ ਉਸ ਨੂੰ ਬੁਰਾ ਲੱਗ ਰਿਹਾ ਹੈ, ਜਦੋਂ ਉਹ ਸ਼ੋਅ ਵਿੱਚੋਂ ਬਾਹਰ ਆਏਗਾ ਉਦੋਂ ਉਹ ਅਸੀਮ ਨੂੰ ਇੱਕ ਵਾਰ ਜਰੂਰ ਮਿਲੇਗੀ’ । https://twitter.com/realhimanshi/status/1211000327727529984 ਇਸ ਤੋਂ ਇਲਾਵਾ ਹਿਮਾਂਸ਼ੀ ਨੇ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੋਅ ਵਿੱਚ ਹਿਮਾਂਸ਼ੀ ਤੇ ਅਸੀਮ ਇੱਕ ਦੂਜੇ ਦੇ ਬਹੁਤ ਗੂੜੇ ਦੋਸਤ ਬਣ ਗਏ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment