ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਵਿਚਾਲੇ ਫਿਰ ਹੋਈ ਝੜਪ, ਦੋਹਾਂ ਨੇ ਕੀਤੀ ਧੱਕਾਮੁੱਕੀ ਵੀਡੀਓ ਵਾਇਰਲ

Written by  Rupinder Kaler   |  November 22nd 2019 11:43 AM  |  Updated: November 22nd 2019 11:43 AM

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਵਿਚਾਲੇ ਫਿਰ ਹੋਈ ਝੜਪ, ਦੋਹਾਂ ਨੇ ਕੀਤੀ ਧੱਕਾਮੁੱਕੀ ਵੀਡੀਓ ਵਾਇਰਲ

ਇੱਕ ਨਿੱਜੀ ਟੀਵੀ ਚੈਨਲ ਦਾ ਸ਼ੋਅ ਲਗਾਤਾਰ ਵਿਵਾਦਾਂ ਵਿੱਚ ਬਣਿਆ ਹੋਇਆ ਹੈ । ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਕਈ ਪ੍ਰਤੀਭਾਗੀਆਂ ਵਿਚਾਲੇ ਝਗੜਾ ਹੋਇਆ ਹੈ । ਇਸ ਸਭ ਦੇ ਚਲਦੇ ਹੁਣ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਵਿਚਾਲੇ ਵੀ ਧੱਕਾਮੁੱਕੀ ਹੋਈ ਹੈ । ਇਹ ਸਾਰੇ ਜਾਣਦੇ ਸਨ ਕਿ ਸ਼ਹਿਨਾਜ਼ ਤੇ ਹਿਮਾਂਸ਼ੀ ਇੱਕ ਦੂਜੇ ਦੀਆਂ ਦੁਸ਼ਮਣ ਹਨ ਕਿਉਂਕਿ ਦੋਹਾਂ ਦੀ ਇਸ ਸ਼ੋਅ ਵਿੱਚ ਆਉਣ ਤੋਂ ਪਹਿਲਾਂ ਵੀ ਲੜਾਈ ਹੋਈ ਸੀ ।

https://www.instagram.com/p/B5JPzmRgeia/

ਪਰ ਸ਼ੋਅ ਵਿੱਚ ਆਉਣ ਤੋਂ ਬਾਅਦ ਦੋਵੇਂ ਲੜਾਈ ਤੋਂ ਬਚਦੀਆਂ ਆ ਰਹੀਆਂ ਸਨ । ਪਰ ਹੁਣ ਦੋਹਾਂ ਵਿਚਾਲੇ ਹੱਥੋਪਾਈ ਹੋਈ ਹੈ । ਇਸ ਧੱਕਾ ਮੁੱਕੀ ਤੋਂ ਇਹ ਸਾਫ ਹੋ ਗਿਆ ਹੈ ਕਿ ਦੋਹਾਂ ਦੇ ਦਿਲਾਂ ਵਿੱਚ ਪੁਰਾਣੇ ਝਗੜੇ ਨੂੰ ਲੈ ਕੇ ਅੱਜ ਵੀ ਕੁੱੜਤਣ ਹੈ, ਤੇ ਹੁਣ ਇਹ ਝਗੜਾ ਰੁਕਣ ਵਾਲਾ ਨਹੀਂ ਆਉਣ ਵਾਲੇ ਦਿਨਾਂ ਵਿੱਚ ਇਹ ਝਗੜਾ ਹੋਰ ਵੱਧ ਸਕਦਾ ਹੈ । ਇਹ ਝਗੜਾ ਕੀ ਨਵਾਂ ਰੂਪ ਲੈਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।

https://www.instagram.com/p/B43779sAnW8/

https://www.instagram.com/p/B5JUuq_AtZb/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network