Advertisment

ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ ਹਿਮਾਂਸ਼ੀ ਖੁਰਾਣਾ, ਕਰਵਾਇਆ ਗਿਆ ਕੋਰੋਨਾ ਟੈਸਟ …!

author-image
By Rupinder Kaler
New Update
ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ ਹਿਮਾਂਸ਼ੀ ਖੁਰਾਣਾ, ਕਰਵਾਇਆ ਗਿਆ ਕੋਰੋਨਾ ਟੈਸਟ …!
Advertisment
ਹਿਮਾਂਸ਼ੀ ਖੁਰਾਣਾ ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ, ਇਸ ਸਭ ਦੇ ਚਲਦੇ ਉਹਨਾਂ ਨੇ ਆਪਣਾ ਕੋਰੋਨਾ ਟੈਸਟ ਵੀ ਕਰਵਾਇਆ ਹੈ । ਇਸ ਦੀ ਜਾਣਕਾਰੀ ਉਸ ਦੀ ਮੈਨੇਜਰ ਨੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਇਸ ਤੋਂ ਪਹਿਲਾਂ ਇਹ ਅਫਵਾਹ ਚੱਲ ਰਹੀ ਸੀ ਕਿ ਹਿਮਾਂਸ਼ੀ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ । ਮੈਨੇਜ਼ਰ ਨੇ ਹਿਮਾਂਸ਼ੀ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਊਣੀਆਂ ਬੰਦ ਕਰਨ । publive-image ਹਿਮਾਂਸ਼ੀ ਦੀ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ । ਹਿਮਾਂਸ਼ੀ ਦੀ ਮੈਨੇਜ਼ਰ ਨੇ ਲਿਖਿਆ ਹੈ ਕਿ ਦੋ ਦਿਨਾਂ ਤੋਂ ਹਿਮਾਂਸ਼ੀ ਕੁਝ ਸਹੀ ਮਹਿਸੂਸ ਨਹੀਂ ਕਰ ਰਹੀ, ਉਸ ਦਾ ਕੋਰੋਨਾ ਟੈਸਟ ਵੀ ਹੋ ਗਿਆ ਹੈ । ਰਿਪੋਰਟ ਆਉਣ ਦਾ ਇੰਤਜ਼ਾਰ ਹੈ । ਰਿਪੋਰਟ ਵਿੱਚ ਜੋ ਕੁਝ ਵੀ ਆਵੇਗਾ ਅਸੀਂ ਸ਼ੇਅਰ ਕਰਾਂਗੇ । ਸਾਡੇ ਪਰਿਵਾਰ ਤੇ ਦੋਸਤਾਂ ਨੂੰ ਮੈਸੇਜ ਕਰਨਾ ਬੰਦ ਕਰੋ । ਸਾਰੇ ਲੋਕ ਸੇਫ ਰਹਿਣ । ਧੰਨਵਾਦ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਆਪਣੇ ਕੁਝ ਗਾਣਿਆਂ ਦੀ ਸ਼ੂਟਿੰਗ ਵਿੱਚ ਬਿਜੀ ਹੈ । publive-image https://www.instagram.com/p/CClxFyYBhrl/  
Advertisment

Stay updated with the latest news headlines.

Follow us:
Advertisment
Advertisment
Latest Stories
Advertisment