Advertisment

ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ 'ਚ ਉੱਤਰੀ ਹਿਮਾਂਸ਼ੀ ਖੁਰਾਣਾ, ਦਿੱਤਾ ਦਿਲ ਛੂਹਣ ਵਾਲਾ ਮੈਸੇਜ ,ਵੇਖੋ ਵੀਡਿਓ 

author-image
By Shaminder
New Update
ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ 'ਚ ਉੱਤਰੀ ਹਿਮਾਂਸ਼ੀ ਖੁਰਾਣਾ, ਦਿੱਤਾ ਦਿਲ ਛੂਹਣ ਵਾਲਾ ਮੈਸੇਜ ,ਵੇਖੋ ਵੀਡਿਓ 
Advertisment
ਹਿਮਾਂਸ਼ੀ ਖੁਰਾਣਾ ਵੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ 'ਚ ਨਿੱਤਰੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਇਸ ਬੱਚੇ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ । ਜਿਸ ਕਾਰਨ ਹਿਮਾਂਸ਼ੀ ਖੁਰਾਣਾ ਉਸ ਦੇ ਹੱਕ 'ਚ ਅੱਗੇ ਆਈ ਹੈ । ਹਿਮਾਂਸ਼ੀ ਖੁਰਾਣ ਨੇ ਆਪਣੇ ਇੰਸਟਾਗਰਾਮ 'ਤੇ ਲਿਖਿਆ ਕਿ  “Seriously...Ik dharam sikhanda v j ik nadaan bacha galti krda ohnu J pyaar nal smjande ta ohne Sari umar sikh dharam nal hor jur Jana c... Edi vdi szaa kon ne eh..Mera bhra chota v sardar oh galti kru pyaar nal smjauu ya edi sza dva v ohde mann ch nfrat baith je... Hun kithe ne modhwar bnde...i support him we have right to speech... At least hun loka di power dikhe v apni mrji nal rules bnai jande lok kuch khnde ni eh atiyachar kri jande....
Advertisment
ਹੋਰ ਵੇਖੋ: ਨਵਾਜ਼ੂਦੀਨ ਸਦੀਕੀ ਨੇ ਰਾਜੇਸ਼ ਖੰਨਾ, ਅਮਿਤਾਭ ਬੱਚਨ, ਦਲੀਪ ਕੁਮਾਰ ਨੂੰ ਵੀ ਛੱਡਿਆ ਪਿੱਛੇ, ਦਰਜ਼ ਹੋਣ ਵਾਲਾ ਹੈ ਇਹ ਨਵਾਂ ਰਿਕਾਰਡ https://www.instagram.com/p/Bs52chOAHvM/ ਇਸ ਤੋਂ ਪਹਿਲਾਂ ਵੀ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਸੀ ਕਿ "ਬੱਚਾ ਤਾਂ ਨਾਦਾਨ ਹੁੰਦਾ ਏ ਇੱਥੇ ਤਾਂ ਅਧੇੜ ਉਮਰ ਦੇ ਗੁਨਾਹ ਕਰੀ ਜਾਂਦੇ ਨੇ ਅਤੇ ਉਨ੍ਹਾਂ ਨੂੰ ਕਿਉਂ ਕੁਰਸੀ ਛੱਡ ਖੜੇ ਹੁੰਦੇ ਹੋ, ਬਾਣਾ ਖੋਹ ਸਕਦੇ ਹੋ ਗੁਰੁ ਨਾਲੋਂ ਰਿਸ਼ਤਾ ਤਾਂ ਨਹੀਂ ਤੋੜ ਸਕਦੇ"। ਹੋਰ ਵੇਖੋ: ਸਾਰਾ ਅਲੀ ਖਾਨ ਬਣੀ ਮਲਾਇਕਾ ਦੀ ਜਿਮ ਪਾਟਨਰ, ਲੋਕ ਕਰ ਰਹੇ ਹਨ ਟਰੋਲ, ਦੇਖੋ ਵੀਡਿਓ https://www.instagram.com/p/Bs3Ndjzg5Vj/ ਦੱਸ ਦਈਏ ਕਿ ਪਿਛਲੇ ਦਿਨੀਂ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ 'ਚ ਉਹ ਗਾਲਾਂ ਕੱਢ ਰਿਹਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment