ਖੁਦ ਨੂੰ ਫਿੱਟ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੀ ਹੈ ਹਿਮਾਂਸ਼ੀ ਖੁਰਾਣਾ, ਜ਼ਿੰਦਗੀ ‘ਚ ਕਦੇ ਵੀ ਨਹੀਂ ਕੀਤਾ ਇਹ ਕੰਮ,ਵੇਖੋ ਵੀਡੀਓ

Written by  Shaminder   |  July 10th 2021 11:06 AM  |  Updated: July 10th 2021 11:12 AM

ਖੁਦ ਨੂੰ ਫਿੱਟ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੀ ਹੈ ਹਿਮਾਂਸ਼ੀ ਖੁਰਾਣਾ, ਜ਼ਿੰਦਗੀ ‘ਚ ਕਦੇ ਵੀ ਨਹੀਂ ਕੀਤਾ ਇਹ ਕੰਮ,ਵੇਖੋ ਵੀਡੀਓ

ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਾਫੀ ਮਿਹਨਤ ਕਰਦੀ ਹੈ । ਇਸ ਦੇ ਨਾਲ ਹੀ ਆਪਣੇ ਖਾਣ ਪੀਣ ਦਾ ਵੀ ਖ਼ਾਸ ਧਿਆਨ ਰੱਖਦੀ ਹੈ । ਪੀਟੀਸੀ ਪੰਜਾਬੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।

Himanshi-Khurana Image From Instagram

ਹੋਰ ਪੜ੍ਹੋ  : ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਹਸਪਤਾਲ ਵਿੱਚ ਭਰਤੀ, ਕੈਂਸਰ ਦੀ ਬਿਮਾਰੀ ਨਾਲ ਹੈ ਪੀੜਤ  

himanshi Image From Instagram

ਇਸ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਕਿ ਉਹ ਫਾਸਟ ਫੁਡ ਤੋਂ ਦੂਰ ਰਹਿੰਦੀ ਹੈ । ਇਸ ਤੋਂ ਇਲਾਵਾ ਉਸ ਨੇ ਜ਼ਿੰਦਗੀ ‘ਚ ਕਦੇ ਵੀ ਕੋਲਡ ਡਰਿੰਕ ਪੀ ਕੇ ਤੱਕ ਨਹੀਂ ਵੇਖਿਆ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਗੀਤਾਂ ‘ਚ ਨਜ਼ਰ ਆਉਣਗੇ ।

himanshi-khurana Image From Instagram

ਬੀਤੇ ਦਿਨੀਂ ਉਹ ਨਿਸ਼ਾਵਨ ਭੁੱਲਰ ਦੇ ਗੀਤ ‘ਜ਼ਿਆਦਾ ਵਧੀਆ’ ‘ਚ ਨਜ਼ਰ ਆਏ ਸਨ । ਹਿਮਾਂਸ਼ੀ ਖੁਰਾਣਾ ਖੁਦ ਵੀ ਵਧੀਆ ਗਾਇਕਾ ਹਨ ਅਤੇ ਕਈ ਹਿੱਟ ਗੀਤ ਹੁਣ ਤੱਕ ਉਹ ਗਾ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network