ਹਿੰਮਤ ਸੰਧੂ ਤੇ ਖੁਸ਼ਬਾਜ਼ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Khaadku’, ਪੰਜਾਬੀਆਂ ਦੀ ਦਲੇਰੀ ਨੂੰ ਕਰ ਰਹੇ ਨੇ ਬਿਆਨ, ਦੇਖੋ ਵੀਡੀਓ

written by Lajwinder kaur | February 03, 2021

ਪੰਜਾਬੀ ਗਾਇਕ ਹਿੰਮਤ ਸੰਧੂ (Himmat Sandhu) ਤੇ ਖੁਸ਼ਬਾਜ਼ (Khushbaaz) ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦੇ ਹੋਏ ਜੋਸ਼ੀਲਾ ਗਾਣਾ 'ਖਾੜਕੂ' (Khaadku) ਲੈ ਕੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਦੀ ਦਲੇਰੀ ਤੇ ਹੰਕਾਰੀ ਹੋਈ ਸਰਕਾਰ ਨੂੰ ਲਲਕਾਰਿਆ ਹੈ । inside pic of khaadko ਹੋਰ ਪੜ੍ਹੋ : ਗੁਰਲੇਜ਼ ਅਖਤਰ ਨੇ ਆਪਣੇ ਬੇਟੇ ਦਾਨਵੀਰ ਦੇ ਨਾਲ ਪੰਜਾਬੀ ਗੀਤ ‘ਜ਼ਿੰਦਗੀ ਹਸੀਨ’ ‘ਤੇ ਬਣਾਇਆ ਕਿਊਟ ਜਿਹਾ ਵੀਡੀਓ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਅੰਦਾਜ਼
ਇਸ ਗੀਤ ਦੇ ਬੋਲ Cheena Sandaur ਨੇ ਲਿਖੇ ਨੇ ਤੇ ਸੰਗੀਤ Hammy Mangat ਨੇ ਲਿਖੇ ਨੇ। ਇਸ ਗਾਣੇ ਦਾ ਵੀਡੀਓ Gurdas Media Works ਵੱਲੋਂ ਤਿਆਰ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । himmat sandhu and khushbaaz ਦੇਸ਼ ਦਾ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਪ੍ਰਦਰਸ਼ਨ ਕਰਦੇ ਹੋਏ । ਸ਼ਾਂਤਮਈ ਢੰਗ ਦੇ ਨਾਲ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਢਾਹ ਲਗਾਉਣ ਦੇ ਲਈ ਮਾਰੂ ਨੀਤੀਆਂ ਦਾ ਪ੍ਰਯੋਗ ਕਰ ਰਹੀ ਹੈ । khushbaaz image

0 Comments
0

You may also like