Advertisment

ਅਦਾਕਾਰਾ ਹਿਨਾ ਖ਼ਾਨ ਨੇ ਬੁਰਕਾ ਪਾ ਕੇ ਦਰਗਾਹ 'ਚ ਟੇਕਿਆ ਮੱਥਾ 

author-image
By Rupinder Kaler
New Update
ਅਦਾਕਾਰਾ ਹਿਨਾ ਖ਼ਾਨ ਨੇ ਬੁਰਕਾ ਪਾ ਕੇ ਦਰਗਾਹ 'ਚ ਟੇਕਿਆ ਮੱਥਾ 
Advertisment
ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਏਨੀਂ ਦਿਨੀਂ ਆਪਣੇ ਜਨਮ ਸਥਾਨ ਸ਼੍ਰੀਨਗਰ ਵਿੱਚ ਦਿਨ ਬਿਤਾ ਰਹੀ ਹੈ । ਦਰਅਸਲ ਹਿਨਾ ਖ਼ਾਨ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਵਰਕਸ਼ਾਪ ਅਟੈਂਡ ਕਰਨ ਲਈ ਪਹੁੰਚੀ ਹੋਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਨਾ ਖ਼ਾਨ ਦਾ ਜਨਮ ਸ਼੍ਰੀਨਗਰ ਵਿੱਚ ਹੋਇਆ ਸੀ । https://www.instagram.com/p/BzibaQSpor5/ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਿਨਾ ਖ਼ਾਨ ਇੱਥੋਂ ਦੀ ਮਸ਼ਹੂਰ ਦਰਗਾਹ ਤੇ ਮੱਥਾ ਟੇਕਣ ਵੀ ਪਹੁੰਚੀ । ਖ਼ਾਸ ਗੱਲ ਇਹ ਸੀ ਕਿ ਹਿਨਾ ਦਰਗਾਹ 'ਤੇ ਨੰਗੇ ਪੈਰ ਬੁਰਕਾ ਪਾ ਕੇ ਆਈ ਸੀ । ਹਿਨਾ ਨੇ ਇਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । publive-image ਹਿਨਾ ਨੇ ਇਹਨਾਂ ਤਸਵੀਰਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਹਿਨਾਂ ਨੇ ਲਿਖਿਆ ਹੈ । 'ਮੈਂ ਬਚਪਨ ਵਿੱਚ ਸਵੇਰ ਦੇ ਸਮੇਂ ਇਸ ਦਰਗਾਹ ਤੇ ਦੁਆ ਕਰਨ ਲਈ ਨੰਗੇ ਪੈਰੀ ਆਉਂਦੀ ਸੀ । ਇਸ ਲਈ ਮੈਂ ਇਹ ਸਭ ਕੁਝ ਦੁਬਾਰਾ ਕਰਨਾ ਚਾਹੁੰਦੀ ਸੀ । ਜਿੱਥੇ ਵਿਸ਼ਵਾਸ਼ ਹੁੰਦਾ ਹੈ, ਉੱਥੇ ਰਸਤਾ ਖੁਦ ਬਣ ਜਾਂਦਾ ਹੈ' publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment